justice for sidhu moosewala
Sidhu MooseWala: ਲਾਰੈਂਸ ਦਾ ਭਾਣਜਾ ਨਿਕਲਿਆ ਸਿੱਧੂ ਮੂਸੇਵਾਲਾ ਦੇ ਕਤਲ ਦਾ ਮਾਸਟਰਮਾਈਂਡ, ਚਲਾਨ ਪੇਸ਼
ਪ੍ਰਾਪਤ ਜਾਣਕਾਰੀ ਅਨੁਸਾਰ ਸਚਿਨ ਥਾਪਨ ਵਿਰੁੱਧ ਦਾਇਰ ਚਾਰਜਸ਼ੀਟ 155 ਗਵਾਹਾਂ ਦੇ ਆਧਾਰ 'ਤੇ ਦਰਜ ਕੀਤੀ ਗਈ ਹੈ।
ਨੌਜਵਾਨਾਂ ਨੇ ਸਿੱਧੂ ਮੂਸੇਵਾਲਾ ਨੂੰ ਇਨਸਾਫ਼ ਦਿਵਾਉਣ ਲਈ ਨਹਿਰ ਵਿਚ ਸੁੱਟੀ ਥਾਰ
ਨਹਾ ਰਹੇ ਬੱਚਿਆਂ ਨੇ ਭੱਜ ਕੇ ਬਚਾਈ ਜਾਨ
ਸਿੱਧੂ ਮੂਸੇਵਾਲਾ ਦੇ ਪਿਤਾ ਫਿਰ ਹੋਏ ਭਾਵੁਕ, ਸਾਥ ਦੇਣ ਲਈ ਲੋਕਾਂ ਦਾ ਕੀਤਾ ਧੰਨਵਾਦ
ਵੈਸੇ ਤਾਂ ਭੋਗ 10 ਦਿਨਾਂ ਵਿਚ ਹੀ ਪੈ ਜਾਂਦਾ ਹੈ ਪਰ ਸਿੱਧੂ ਦਾ ਤਾਂ 10 ਮਹੀਨਿਆਂ ਵਿਚ ਨਹੀਂ ਪਿਆ।
ਭਾਵੁਕ ਹੋਏ ਸਿੱਧੂ ਮੂਸੇਵਾਲਾ ਦੇ ਮਾਤਾ, ਕਿਹਾ- ਗਿੱਦੜਾਂ ਨੇ ਘੇਰ ਕੇ ਮੇਰੇ ਸ਼ੇਰ ਪੁੱਤ ਨੂੰ ਮਾਰਿਆ
ਜੇਕਰ ਉਹ ਦੱਸ ਕੇ ਆਉਂਦੇ ਤਾਂ ਮੇਰਾ ਪੁੱਤਰ ਵੀ ਦੋ-ਚਾਰ ਨੂੰ ਰੇੜ੍ਹ ਕੇ ਹੀ ਜਾਂਦਾ- ਚਰਨ ਕੌਰ