Kiran Kher
ਸਾਬਕਾ MP ਕਿਰਨ ਖੇਰ ਨਾਲ ਕਰੋੜਾਂ ਦੀ ਧੋਖਾਧੜੀ ਕਰਨ ਦੇ ਕੇਸ ’ਚ ਕਾਰੋਬਾਰੀ ਚੈਤਨਿਆ ਅਗਰਵਾਲ ਵਿਰੁਧ ਮਾਮਲਾ ਰੱਦ
ਸਾਲ 2023 ’ਚ ਕਾਰੋਬਾਰੀ ਨੇ ਯੋਜਨਾ ’ਚ ਪੈਸਾ ਲਗਾਉਣ ਲਈ ਸਾਬਕਾ ਸੰਸਦ ਮੈਂਬਰ ਤੋਂ 8 ਕਰੋੜ ਰੁਪਏ ਲਏ ਸਨ
MP Kirron Kher News: 'ਚੰਡੀਗੜ੍ਹ UT ਹੈ, ਸੂਬਾ ਨਹੀਂ, ਇਥੇ ਨੌਕਰਸ਼ਾਹੀ ਦਾ ਦਬਦਬਾ', ਲੋਕ ਸਭਾ ਚੋਣਾਂ ਤੋਂ ਪਹਿਲਾਂ ਸੰਸਦ ਮੈਂਬਰ ਖੇਰ ਚਿੰਤਤ
MP Kirron Kher News: 'ਚੰਡੀਗੜ੍ਹ ਵਿਚ ਲੋਕਾਂ ਦੀ ਭਲਾਈ ਲਈ ਕੰਮ ਕਰਨਾ ਚਾਹੁੰਦੀ ਹੈ, ਪਰ ਅਧਿਕਾਰੀ ਇਸ ਵਿੱਚ ਅੜਿੱਕੇ ਪਾ ਦਿੰਦੇ'
MP ਕਿਰਨ ਖੇਰ ਦੀਆਂ ਵਧ ਸਕਦੀਆਂ ਹਨ ਮੁਸ਼ਕਿਲਾਂ : ‘ਆਪ’ ਕੌਂਸਲਰ ਜਸਬੀਰ ਸਿੰਘ ਲਾਡੀ ਨੇ ਕਿਰਨ ਖੇਰ ਖ਼ਿਲਾਫ਼ ਦਰਜ ਕਰਵਾਈ ਸ਼ਿਕਾਇਤ
ਕਿਹਾ - ਕਿਰਨ ਖੇਰ ਨੇ ਮੇਰੇ ਨਾਲ ਧਾਰਮਿਕ ਚਿੰਨ੍ਹ ’ਤੇ ਕੀਤੀ ਗ਼ਲਤ ਟਿੱਪਣੀ ਤੇ ਕੱਢੀਆਂ ਗਾਲ੍ਹਾਂ