Lufthansa flight Husband-Wife fight onboard: ਫਲਾਈਟ ਵਿਚ ਭਿੜੇ ਪਤੀ-ਪਤਨੀ; ਦਿੱਲੀ ਏਅਰਪੋਰਟ 'ਤੇ ਹੋਈ ਜਹਾਜ਼ ਦੀ ਐਮਰਜੈਂਸੀ ਲੈਂਡਿੰਗ, ਜਾਣੋ ਪੂਰਾ ਮਾਮਲਾ ਜਹਾਜ਼ ਵਿਚ ਮੌਜੂਦ ਇਕ ਜੋੜੇ ਵਿਚ ਲੜਾਈ ਹੋਣ ਕਾਰਨ ਇਸ ਨੂੰ ਦਿੱਲੀ ਵੱਲ ਮੋੜ ਦਿਤਾ ਗਿਆ। Previous1 Next 1 of 1