madhya pardesh ਸ਼ਿਵਰਾਤਰੀ ਮੌਕੇ ਮੰਦਿਰ ਜਾ ਰਹੇ ਪਰਿਵਾਰ ਨਾਲ ਵਾਪਰੀ ਅਣਹੋਣੀ, ਬਾਈਕ ਸਵਾਰ ਪਤੀ-ਪਤਨੀ ਤੇ ਧੀ ਨੂੰ ਗੱਡੀ ਨੇ ਮਾਰੀ ਟੱਕਰ, ਤਿੰਨਾਂ ਦੀ ਹੋਈ ਮੌਤ ਰਾਜੇਸ਼ ਰਾਠੌਰ (50), ਉਸ ਦੀ ਪਤਨੀ ਸੁਨੀਤਾ ਰਾਠੌਰ (45) ਅਤੇ ਧੀ ਵੈਸ਼ਾਲੀ (18) ਖਾਟੇਗਾਂਵ ਦੇ ਰਹਿਣ ਵਾਲੇ ਬਾਈਕ 'ਤੇ ਸਵੇਰੇ ਨੇਮਾਵਰ ਜਾ ਰਹੇ ਸਨ। Previous12 Next 2 of 2