Major operation ਇਟਲੀ : ਕਸਟਮ ਵਿਭਾਗ ਦੀ ਵੱਡੀ ਕਾਰਵਾਈ; ਸਮੁੰਦਰ 'ਚ ਤੈਰਦੀ ਮਿਲੀ 2 ਹਜ਼ਾਰ ਕਿਲੋ ਕੋਕੀਨ, 70 ਵਾਟਰਪਰੂਫ ਪੈਕਟਾਂ 'ਚ ਸੀ ਸੀਲ 3 ਹਜ਼ਾਰ ਕਰੋੜ ਰੁਪਏ ਤੋਂ ਵੱਧ ਦੱਸੀ ਜਾ ਰਹੀ ਹੈ ਜ਼ਬਤ ਕੀਤੀ ਕੋਕੀਨ ਦੀ ਕੀਮਤ Previous1 Next 1 of 1