Manipur sexual violence:
ਮਨੀਪੁਰ ਦੀਆਂ ਦੋ ਔਰਤਾਂ ਦਾ ਵੀਡੀਉ “ਹੈਰਾਨੀਜਨਕ ਅਤੇ ਪ੍ਰੇਸ਼ਾਨ ਕਰਨ ਵਾਲਾ” ਹੈ: ਅਮਰੀਕਾ
ਜੋਅ ਬਾਈਡਨ ਦੇ ਪ੍ਰਸ਼ਾਸਨਿਕ ਅਧਿਕਾਰੀ ਨੇ ਕਿਹਾ, “ਅਸੀਂ ਪੀੜਤਾਂ ਨੂੰ ਨਿਆਂ ਦਿਵਾਉਣ ਲਈ ਭਾਰਤ ਦੀਆਂ ਕੋਸ਼ਿਸ਼ਾਂ ਦਾ ਸਮਰਥਨ ਕਰਦੇ ਹਾਂ”
ਮਣੀਪੁਰ ਦੀਆਂ ਸਾਰੀਆਂ ਘਟਨਾਵਾਂ ’ਤੇ ਏਜੰਸੀਆਂ ਦੀ ਨਜ਼ਰ, 6000 ਮਾਮਲੇ ਦਰਜ: ਸਰਕਾਰੀ ਸੂਤਰ
ਕੇਂਦਰ ਨੇ ਇਨ੍ਹਾਂ ਮੁੱਦਿਆਂ, ਕਾਨੂੰਨ ਵਿਵਸਥਾ ਦੀਆਂ ਸਮੱਸਿਆਵਾਂ ਨਾਲ ਨਜਿੱਠਣ ਲਈ ਸੂਬਾ ਪੁਲਿਸ ਦੀ ਮਦਦ ਲਈ 135 ਕੰਪਨੀਆਂ ਭੇਜੀਆਂ
ਮਣੀਪੁਰ ਜਿਨਸੀ ਸ਼ੋਸ਼ਣ ਮਾਮਲਾ: “ਮੈਂ ਕਾਰਗਿਲ ਜੰਗ ਵਿਚ ਦੇਸ਼ ਲਈ ਲੜਿਆ ਪਰ ਨਿਰਾਸ਼ ਹਾਂ ਕਿ ਅਪਣੀ ਪਤਨੀ ਨੂੰ ਨਹੀਂ ਬਚਾ ਸਕਿਆ”
ਪੀੜਤ ਮਹਿਲਾ ਦੇ ਪਤੀ ਨੇ ਬਿਆਨਿਆ ਦਰਦ