Manjinder Singh Lalpura MLA ਮਨਜਿੰਦਰ ਲਾਲਪੁਰਾ ਨੇ SSP ’ਤੇ ਲਗਾਏ ਇਲਜ਼ਾਮ; ਚੁਨੌਤੀ ਦਿੰਦਿਆ ਕਿਹਾ- ਮੈਂ ਵਿਧਾਇਕ ਦੀ ਕੁਰਸੀ ਛੱਡਦਾ ਹਾਂ, ਤੂੰ ਅਪਣੀ ਵਰਦੀ ਪਾਸੇ ਰੱਖ” ਮਾਈਨਿੰਗ ਦੀ ਸੂਚਨਾ ’ਤੇ ਮਾਰੇ ਗਏ ਛਾਪੇ ਦੌਰਾਨ ਫੜੇ ਗਏ ਵਿਅਕਤੀਆਂ ਵਿਚ ਵਿਧਾਇਕ ਦਾ ਰਿਸ਼ਤੇਦਾਰ ਵੀ ਸ਼ਾਮਲ: SSP Previous1 Next 1 of 1