Meghalaya DGP ਮੇਘਾਲਿਆ ਦੇ DGP ਡਾ. ਐਲਆਰ ਬਿਸ਼ਨੋਈ ਨੇ ਬਣਾਇਆ ਨਵਾਂ ਰਿਕਾਰਡ, 5 ਹਜ਼ਾਰ ਫੁੱਟ ਦੀ ਉਚਾਈ ਤੋਂ 5 ਵਾਰ ਕੀਤੀ ਪੈਰਾਜੰਪਿੰਗ ਮੇਘਾਲਿਆ ਦੇ ਮੁੱਖ ਮੰਤਰੀ ਨੇ ਵੀ ਹਿਸਾਰ ਦੇ ਸੈਕਟਰ-15 ਦੇ ਰਹਿਣ ਵਾਲੇ ਡਾਕਟਰ ਬਿਸ਼ਨੋਈ ਨੂੰ ਇਸ ਕਾਮਯਾਬੀ 'ਤੇ ਵਧਾਈ ਦਿੱਤੀ ਹੈ। Previous1 Next 1 of 1