minor maid ਦਿੱਲੀ : ਨਾਬਾਲਗ ਘਰੇਲੂ ਨੌਕਰਾਣੀ ਦੀ ਕੁਟਮਾਰ ਕਰਨ ’ਤੇ ਪਾਇਲਟ ਅਤੇ ਉਸ ਦੇ ਪਤੀ ਦਾ ਭੀੜ ਨੇ ਕੁਟਾਪਾ ਚਾੜ੍ਹਿਆ ਪੀੜਤ ਕੁੜੀ ਦੀਆਂ ਅੱਖਾਂ ’ਤੇ ਸੱਟ ਲੱਗੀ ਅਤੇ ਸਰੀਰ ’ਤੇ ਵੀ ਸਾੜੇ ਜਾਣ ਦੇ ਨਿਸ਼ਾਨ ਮਿਲੇ Previous1 Next 1 of 1