misleading advertisement
ਕੋਚਿੰਗ ਸੈਂਟਰਾਂ ਦੇ ਗੁਮਰਾਹਕੁੰਨ ਇਸ਼ਤਿਹਾਰ ’ਤੇ ਲੱਗੇਗੀ ਰੋਕ, ਕੇਂਦਰ ਸਰਕਾਰ ਨੇ ਜਾਰੀ ਕੀਤੀਆਂ ਹਦਾਇਤਾਂ
ਕੋਚਿੰਗ ਸੈਂਟਰਾਂ ਵਲੋਂ ਕੋਰਸਾਂ, ਫੀਸਾਂ, ਫੈਕਲਟੀ ਯੋਗਤਾਵਾਂ, ਸਫਲਤਾ ਦਰਾਂ ਅਤੇ ਨੌਕਰੀ ਦੀ ਸੁਰੱਖਿਆ ਬਾਰੇ ਝੂਠੇ ਦਾਅਵੇ ਕਰਨ ’ਤੇ ਰਹੇਗੀ ਮਨਾਹੀ
ਇਸ਼ਤਿਹਾਰਦਾਤਾਵਾਂ ਨੂੰ 18 ਜੂਨ ਤੋਂ ਗੁਮਰਾਹਕੁੰਨ ਦਾਅਵਿਆਂ ਸਬੰਧੀ ਸਵੈ-ਘੋਸ਼ਣਾ ਸਰਟੀਫਿਕੇਟ ਦੇਣਾ ਪਵੇਗਾ
ਇਸ ਸਵੈ-ਘੋਸ਼ਣਾ ਸਰਟੀਫਿਕੇਟ ’ਤੇ ਇਸ਼ਤਿਹਾਰਦਾਤਾ ਜਾਂ ਇਸ਼ਤਿਹਾਰਬਾਜ਼ੀ ਏਜੰਸੀ ਦੇ ਅਧਿਕਾਰਤ ਪ੍ਰਤੀਨਿਧੀ ਵਲੋਂ ਵੀ ਦਸਤਖਤ ਕੀਤੇ ਜਾਣੇ ਚਾਹੀਦੇ ਹਨ
ਬੋਰਨਵੀਟਾ ਨੂੰ ਗੁੰਮਰਾਹਕੁੰਨ ਇਸ਼ਤਿਹਾਰ ਹਟਾਉਣ ਦੇ ਨਿਰਦੇਸ਼, ਬਾਲ ਕਮਿਸ਼ਨ ਨੇ ਸੱਤ ਦਿਨਾਂ 'ਚ ਮੰਗੀ ਰਿਪੋਰਟ
ਦੋਸ਼ ਹੈ ਕਿ 'ਹੈਲਥ ਡਰਿੰਕ' ਦੇ ਨਾਂ 'ਤੇ ਵੇਚੇ ਜਾ ਰਹੇ ਬੋਰਨਵੀਟਾ 'ਚ ਸ਼ੂਗਰ ਦੀ ਮਾਤਰਾ ਜ਼ਿਆਦਾ ਹੋਣ ਕਾਰਨ ਸ਼ੂਗਰ ਦਾ ਖਤਰਾ ਵਧ ਸਕਦਾ ਹੈ