Mobile production ਦੁਨੀਆਂ ਦਾ ਦੂਜਾ ਸੱਭ ਤੋਂ ਵੱਡਾ ਫ਼ੋਨ ਉਤਪਾਦਕ ਬਣਿਆ ਭਾਰਤ, 200 ਕਰੋੜ ਯੂਨਿਟ ਨਿਰਮਾਣ ਦਾ ਅੰਕੜਾ ਪਾਰ ਮਸ਼ਹੂਰ ਸਮਾਰਟਫੋਨ ਕੰਪਨੀਆਂ Samsung, Apple, Xiaomi, Oppo, Nothing ਦੇ ਸਮਾਰਟਫੋਨ ਭਾਰਤ 'ਚ ਬਣ ਰਹੇ ਹਨ। Previous1 Next 1 of 1