Mokshila Upadhyay ਕੌਣ ਹੈ ਭਾਰਤੀ ਮੂਲ ਦੀ ਜੱਜ ਮੋਕਸ਼ਿਲਾ ਉਪਾਧਿਆਏ, ਜਿਸ ਨੇ ਟਰੰਪ ਨੂੰ ਦਿਤੀ ਚੇਤਾਵਨੀ? ਜੱਜ ਮੋਕਸ਼ਿਲਾ ਉਪਾਧਿਆਏ ਨੇ ਟਰੰਪ ਨੂੰ ਯਾਦ ਦਿਵਾਇਆ ਕਿ ਮਹਾਂਦੋਸ਼ ਦੀ ਕਾਰਵਾਈ ਦੌਰਾਨ ਗਵਾਹਾਂ ਨੂੰ ਰਿਸ਼ਵਤ ਦੇਣਾ, ਪ੍ਰਭਾਵਿਤ ਕਰਨਾ ਜਾਂ ਬਦਲਾ ਲੈਣਾ ਅਪਰਾਧ ਹੈ Previous1 Next 1 of 1