Monsoon 2023 ਫਰਜ਼ੀ ਖਬਰਾਂ ਤੋਂ ਬਚੋ: ਸੋਸ਼ਲ ਮੀਡੀਆ 'ਤੇ ਗੱਡੀ ਦੇ ਰੁੜ੍ਹਨ ਦਾ ਵਾਇਰਲ ਇਹ ਵੀਡੀਓ ਪੁਰਾਣਾ ਹੈ ਸੋਸ਼ਲ ਮੀਡੀਆ 'ਤੇ ਇਹ ਵੀਡੀਓ ਜੁਲਾਈ 2022 ਤੋਂ ਵਾਇਰਲ ਹੁੰਦਾ ਆ ਰਿਹਾ ਹੈ। ਮੀਡੀਆ ਰਿਪੋਰਟਾਂ ਮੁਤਾਬਕ ਇਹ ਵੀਡੀਓ ਸੁਡਾਨ ਦਾ ਜੁਲਾਈ 2022 ਦਾ ਹੈ। Previous1 Next 1 of 1