Morocco Earthquake ਤਾਸ਼ ਦੇ ਪੱਤਿਆਂ ਵਾਂਗ ਢਹਿ-ਢੇਰੀ ਹੋਈ ਇਸ ਇਮਾਰਤ ਦਾ ਹਾਲੀਆ ਮੋਰੋਕੋ 'ਚ ਭੁਚਾਲ ਨਾਲ ਕੋਈ ਸਬੰਧ ਨਹੀਂ ਹੈ ਵਾਇਰਲ ਇਹ ਵੀਡੀਓ ਹਾਲੀਆ ਮੋਰੋਕੋ ਵਿਚ ਆਏ ਭੁਚਾਲ ਦਾ ਨਹੀਂ ਸਗੋਂ 2020 ਦਾ ਹੈ ਜਦੋਂ ਮੋਰੋਕੋ ਦੇ ਕੈਸਾਬਲਾਂਕਾ ਵਿਖੇ ਜਿਥੇ ਇੱਕ 3 ਮਰਲਾ ਇਮਾਰਤ ਢਹਿ-ਢੇਰੀ ਹੋ ਗਈ ਸੀ। Previous1 Next 1 of 1