Mother
ਸਾਬਕਾ ਕੈਬਨਿਟ ਮੰਤਰੀ ਅਨਿਲ ਜੋਸ਼ੀ ਨੂੰ ਸਦਮਾ, ਮਾਤਾ ਦਾ ਦਿਹਾਂਤ
ਉਹਨਾਂ ਨੇ 84 ਸਾਲ ਦੀ ਉਮਰ ’ਚ ਆਖ਼ਰੀ ਸਾਹ ਲਏ
ਜਨਮ ਤੋਂ ਕੁੱਝ ਦਿਨ ਬਾਅਦ ਬੱਚੀ ਦੀ ਹੋਈ ਮੌਤ, ਡਿਪਰੈਸ਼ਨ ’ਚ ਮਾਂ ਨੇ ਵੀ ਚੁਕਿਆ ਖ਼ੌਫ਼ਨਾਕ ਕਦਮ
ਪ੍ਰਵੀਨ ਕੌਰ ਦੀਆਂ ਦੋ ਧੀਆਂ ਸਨ
ਕਾਰਤਿਕ ਆਰਯਨ ਦੀ ਮਾਂ ਨੇ ਜਿੱਤੀ ਕੈਂਸਰ ਦੀ ਜੰਗ, ਅਦਾਕਾਰ ਨੇ ਸਾਂਝੀ ਕੀਤੀ ਭਾਵੁਕ ਪੋਸਟ
ਲਿਖਿਆ: ਅਸੀ ਅਪਣੀ ਪੂਰੀ ਤਾਕਤ ਨਾਲ ਲੜੇ ਅਤੇ ਹਨੇਰੇ 'ਤੇ ਜਿੱਤ ਪ੍ਰਾਪਤ ਕੀਤੀ
ਸੀਨੀਅਰ ਪੱਤਰਕਾਰ ਰਵੀਸ਼ ਕੁਮਾਰ ਦੇ ਮਾਤਾ ਦਾ ਦੇਹਾਂਤ
ਲੰਮੇ ਸਮੇਂ ਤੋਂ ਸਨ ਬੀਮਾਰ
ਜਿਸ ਮਾਂ ਨੇ ਦਿੱਤਾ ਜਨਮ ਉਸੇ ਮਾਂ ਨੂੰ ਕਲਯੁਗੀ ਪੁੱਤ ਨੇ ਦਿੱਤੀ ਦਰਦਨਾਕ ਮੌਤ
ਚਾਕੂ ਨਾਲ ਕੀਤੇ 82 ਵਾਰ
ਮਾਤਾ ਦੇ ਦਰਸ਼ਨ ਕਰਕੇ ਵਾਪਸ ਆ ਰਹੇ ਕਾਰ ਸਵਾਰ ਪਰਿਵਾਰ ਨੂੰ ਟਰੱਕ ਨੇ ਮਾਰੀ ਟੱਕਰ, 4 ਮੌਤਾਂ
4 ਲੋਕ ਹੋਏ ਗੰਭੀਰ ਜ਼ਖਮੀ
ਬਾਈਕ ਸਵਾਰ ਨੂੰ ਬਚਾਉਂਦੇ ਸਮੇਂ ਦਰਖੱਤ ਨਾਲ ਟਕਰਾਈ ਕਾਰ, ਮਾਂ-ਪੁੱਤ ਤੇ ਧੀ ਦੀ ਹੋਈ ਦਰਦਨਾਕ ਮੌਤ
ਦਵਾਈ ਲੈਣ ਜਾ ਰਿਹਾ ਸੀ ਕਾਰ ਸਵਾਰ ਪਰਿਵਾਰ
ਭੂਚਾਲ ਦੇ 128 ਘੰਟੇ ਬਾਅਦ ਮਲਬੇ ’ਚੋਂ ਮਿਲੀ ਸੀ ਬੱਚੀ, ਹੁਣ ਤਿੰਨ ਮਹੀਨਿਆਂ ਬਾਅਦ ਹੋਇਆ ਮਾਂ ਨਾਲ ਮੇਲ
ਸੋਸ਼ਲ ਮੀਡੀਆ 'ਤੇ ਲੋਕ ਇਸ ਨੂੰ ਚਮਤਕਾਰ ਦੱਸ ਰਹੇ ਹਨ
ਰਾਜਸਥਾਨ 'ਚ ਭੈਣ-ਭਰਾ ਦੀ ਤਲਾਬ 'ਚ ਡੁੱਬਣ ਨਾਲ ਮੌਤ
ਪਿਤਾ ਨੇ ਬੱਚਿਆਂ ਦੀ ਮਾਂ ਤੇ ਹੀ ਤਲਾਅ ਵਿਚ ਸੁੱਟ ਕੇ ਮਾਰਨ ਦਾ ਲਗਾਇਆ ਇਲਜ਼ਾਮ
ਜਨਮ ਲੈਂਦੇ ਹੀ ਬੱਚੇ ਨੇ ਮਾਂ ਨੂੰ ਪਾ ਲਈ ਜੱਫੀ, ਇਹ ਨਜ਼ਾਰਾ ਦੇਖ ਕੇ ਤੁਸੀਂ ਵੀ ਆਪਣੀ ਮਾਂ ਨੂੰ ਗਲੇ ਲਗਾ ਲਓਗੇ
ਆਪਣੇ ਬੱਚੇ ਨੂੰ ਅਜਿਹਾ ਕਰਦੇ ਦੇਖ ਮਾਂ ਭਾਵੁਕ ਹੋ ਜਾਂਦੀ ਹੈ ਅਤੇ ਅੱਖਾਂ ਬੰਦ ਕਰ ਲੈਂਦੀ ਹੈ।