Muharram ਮੁਹੱਰਮ ਮੌਕੇ ਚੰਡੀਗੜ੍ਹ ਵਿਚ ਭਲਕੇ ਛੁੱਟੀ ਦਾ ਐਲਾਨ ਇਸ ਦੌਰਾਨ ਚੰਡੀਗੜ੍ਹ ਪ੍ਰਸ਼ਾਸਨ ਅਧੀਨ ਆਉਂਦੇ ਸਾਰੇ ਸਰਕਾਰੀ ਦਫ਼ਤਰਾਂ, ਬੋਰਡਾਂ, ਕਾਰਪੋਰੇਸ਼ਨਾਂ, ਉਦਯੋਗਿਕ ਅਦਾਰਿਆਂ ਸਮੇਤ ਅਦਾਰਿਆਂ ਵਿਚ ਛੁੱਟੀ ਹੋਵੇਗੀ। Previous1 Next 1 of 1