Nanos Research Poll ਭਾਰਤ ਨਾਲ ਸੁਲ੍ਹਾ ਚਾਹੁੰਦੇ ਹਨ ਕੈਨੇਡੀਅਨ! ਸਰਵੇਖਣ ਵਿਚ 50% ਤੋਂ ਵੱਧ ਲੋਕਾਂ ਨੇ ਦਿਤੀ ਸਹਿਮਤੀ ਪੰਜਾਹ ਫ਼ੀ ਸਦੀ ਤੋਂ ਵੱਧ ਕੈਨੇਡੀਅਨ ਚਾਹੁੰਦੇ ਹਨ ਕਿ ਕੂਟਨੀਤਕ ਗੱਲਬਾਤ ਰਾਹੀਂ ਮਾਮਲੇ ਨੂੰ ਹੱਲ ਕਰਨ ਦੀ ਕੋਸ਼ਿਸ਼ ਕੀਤੀ ਜਾਣੀ ਚਾਹੀਦੀ ਹੈ। Previous1 Next 1 of 1