Narwana branch ਨਰਵਾਣਾ ਬ੍ਰਾਂਚ 'ਚ ਪੈਰ ਫਿਸਲਣ ਕਾਰਨ ਬਜ਼ੁਰਗ ਡਿੱਗਿਆ, ਹੈੱਡ ਕਾਂਸਟੇਬਲ ਨੇ ਛਾਲ ਮਾਰ ਕੇ ਬਚਾਈ ਜਾਨ ਮੁੱਢਲੀ ਸਹਾਇਤਾ ਲਈ ਉਸ ਨੂੰ ਨਜ਼ਦੀਕੀ ਮੈਡੀਕਲ ਸੈਂਟਰ ਲਿਜਾਇਆ ਗਿਆ, ਜਿੱਥੇ ਬਜ਼ੁਰਗ ਪੂਰੀ ਤਰ੍ਹਾਂ ਠੀਕ ਹੈ। Previous1 Next 1 of 1