Nashik Farmer Fact Check: ਕਿਸਾਨ ਵੱਲੋਂ ਸੜਕ 'ਤੇ ਪਿਆਜ਼ ਸੁੱਟਣ ਦਾ ਇਹ ਮਾਮਲਾ 2018 ਦਾ ਹੈ ਵਾਇਰਲ ਹੋ ਰਿਹਾ ਵੀਡੀਓ ਹਾਲੀਆ ਨਹੀਂ ਬਲਕਿ 2018 ਤੋਂ ਵਾਇਰਲ ਹੈ ਜਦੋਂ ਆਪਣੀ ਫਸਲ ਦਾ ਸਹੀ ਮੁੱਲ ਨਾ ਮਿਲਣ ਕਾਰਨ ਕਿਸਾਨ ਨੇ ਪਿਆਜ਼ ਸੜਕ 'ਤੇ ਸੁੱਟ ਦਿੱਤੇ ਸੀ। Previous1 Next 1 of 1