National Commission for Scheduled Castes ਐਨ.ਸੀ.ਐੱਸ.ਸੀ. ਦੇ ਆਦੇਸ਼ਾਂ ਦੇ ਮੱਦੇਨਜ਼ਰ ਪੰਜਾਬ ਸਰਕਾਰ ਨੇ ਲੈਕਚਰਾਰ ਨੂੰ ਪ੍ਰਿੰਸੀਪਲ ਦੇ ਅਹੁਦੇ 'ਤੇ ਤਰੱਕੀ ਕਰਨ ਦੇ ਆਦੇਸ਼ ਵਾਪਸ ਲਏ ਪੰਜਾਬ ਦੀਆਂ ਕਈ ਐਸਸੀ ਜਥੇਬੰਦੀਆਂ ਨੇ ਲੈਕਚਰਾਰ ਤੋਂ ਪ੍ਰਿੰਸੀਪਲ ਤੱਕ ਤਰੱਕੀ ਵਿਚ ਰਾਖਵਾਂਕਰਨ ਨੀਤੀ ਨੂੰ ਲਾਗੂ ਨਾ ਕਰਨ ਸਬੰਧੀ ਐਨਸੀਐਸਸੀ ਨੂੰ ਸ਼ਿਕਾਇਤ ਕੀਤੀ ਸੀ। Previous1 Next 1 of 1