Naveen-ul-Haq IPL 2023: ਵਿਰਾਟ ਕੋਹਲੀ ਤੇ ਗੌਤਮ ਗੰਭੀਰ 'ਚ ਹੋਏ ਵਿਵਾਦ 'ਤੇ BCCI ਦਾ ਸਖ਼ਤ ਐਕਸ਼ਨ, ਦੋਹਾਂ ਨੂੰ ਲਗਾਇਆ ਮੈਚ ਫ਼ੀਸ ਦਾ 100 ਫ਼ੀ ਸਦੀ ਜੁਰਮਾਨਾ ਗੇਂਦਬਾਜ਼ ਨਵੀਨ-ਉਲ-ਹੱਕ ਨੂੰ ਵੀ ਜੁਰਮਾਨੇ ਵਜੋਂ ਦੇਣਾ ਪਵੇਗਾ ਮੈਚ ਫ਼ੀਸ ਦਾ 50% ਹਿੱਸਾ Previous1 Next 1 of 1