Navjot Kaur Sidhu ਨਵਜੋਤ ਕੌਰ ਸਿੱਧੂ ਦਾ ਦਾਅਵਾ, ਕਿ ਕੇਜਰੀਵਾਲ ਚਾਹੁੰਦੇ ਸਨ ਕਿ ਸਿੱਧੂ ਪੰਜਾਬ 'ਚ ਪਾਰਟੀ ਦੀ ਅਗਵਾਈ ਕਰੇ ਨਵਜੋਤ ਕੌਰ ਮੁਤਾਬਕ ਉਨ੍ਹਾਂ ਦੇ ਪਤੀ ਨੇ ਭਗਵੰਤ ਮਾਨ ਨੂੰ ਪੰਜਾਬ ਦੇ ਮੁੱਖ ਮੰਤਰੀ ਦੇ ਅਹੁਦੇ ਦੀ ਕੁਰਸੀ ‘ਤੋਹਫੇ ਵਿਚ’ ਦਿਤੀ ਹੈ। Previous1 Next 1 of 1