New York Subway ਨਿਊਯਾਰਕ ਦੇ 2021 ਦੇ ਵੀਡੀਓ ਨੂੰ ਹਾਲੀਆ ਹੜ੍ਹ ਨਾਲ ਜੋੜਕੇ ਕੀਤਾ ਜਾ ਰਿਹਾ ਵਾਇਰਲ ਰੋਜ਼ਾਨਾ ਸਪੋਕਸਮੈਨ ਨੇ ਆਪਣੀ ਜਾਂਚ 'ਚ ਪਾਇਆ ਕਿ ਵੀਡੀਓ ਸਾਲ 2021 ਦਾ ਹੈ। ਇਸ ਵੀਡੀਓ ਦਾ ਨਿਊਯਾਰਕ ਸਿਟੀ ਵਿਚ ਹਾਲ ਹੀ ਵਿਚ ਆਏ ਹੜ੍ਹ ਨਾਲ ਕੋਈ ਸਬੰਧ ਨਹੀਂ ਹੈ। Previous1 Next 1 of 1