news delhi
Delhi Budget: ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਵਲੋਂ ਵਿਧਾਨ ਸਭਾ ’ਚ ਬਜਟ ਪੇਸ਼
ਦਿੱਲੀ ’ਚ ਪਹਿਲੀ ਵਾਰ 1 ਲੱਖ ਕਰੋੜ ਦਾ ਬਜਟ
ਪਹਿਲਵਾਨ ਤੋਂ ਗੈਂਗਸਟਰ ਬਣਿਆ ਮਨਜੀਤ ਦਲਾਲ ਬਾਰਡਰ ਤੋਂ ਗ੍ਰਿਫ਼ਤਾਰ
ਦਲਾਲ ਵਿਰੁਧ ਘੱਟੋ-ਘੱਟ 10 ਵੱਡੇ ਮਾਮਲੇ ਦਰਜ
ਦੁਨੀਆਂ ਦੇ 20 ਸਭ ਤੋਂ ਵੱਧ ਪ੍ਰਦੂਸ਼ਿਤ ਸ਼ਹਿਰਾਂ ’ਚੋਂ ਭਾਰਤ ਦੇ 13 ਸ਼ਹਿਰ ਸ਼ਾਮਲ
ਦਿੱਲੀ ਦੁਨੀਆਂ ਦੀ ਸਭ ਤੋਂ ਪ੍ਰਦੂਸ਼ਿਤ ਰਾਜਧਾਨੀ, ਪਰ ਬਰਨੀਹਾਟ ਪਹਿਲੇ ਨੰਬਰ ’ਤੇ ਹੈ
ਦਿੱਲੀ ’ਚ IFS ਅਧਿਕਾਰੀ ਨੇ ਇਮਾਰਤ ਤੋਂ ਛਾਲ ਮਾਰ ਕੇ ਕੀਤੀ ਖ਼ੁਦਕੁਸ਼ੀ
ਪੁਲਿਸ ਅਧਿਕਾਰੀਆਂ ਨੇ ਜਾਂਚ ਕੀਤੀ ਸ਼ੁਰੂ
ਤਿੰਨ ਘਰਾਂ ਕਰ ਕੇ ਭਾਰਤ ਮਾਲਾ ਪ੍ਰਾਜੈਕਟ ਰੁਕਿਆ
ਸਰਕਾਰ ਮਕਾਨਾਂ ਦਾ ਬਹੁਤ ਘੱਟ ਮੁੱਲ ਦੇ ਰਹੀ ਹੈ: ਮਕਾਨ ਮਾਲਕ
ਨਿਊਯਾਰਕ ਤੋਂ ਦਿੱਲੀ ਆ ਰਹੇ ਜਹਾਜ਼ ਨੂੰ ਬੰਬ ਦੀ ਧਮਕੀ
ਸੁਰੱਖਿਆ ਕਾਰਨਾਂ ਕਰ ਕੇ ਇਟਲੀ ’ਚ ਐਮਰਜੈਂਸੀ ਲੈਂਡਿੰਗ
ਦਿੱਲੀ ਭਾਜਪਾ ਸਕੱਤਰ ਦਾ LG ਨੂੰ ਪੱਤਰ
ਸੱਚਾਈ ਦਾ ਪਤਾ ਲਗਾਉਣ ਲਈ ਇਸਦੀ ਜਾਂਚ ਹੋਣੀ ਚਾਹੀਦੀ ਹੈ : ਵਿਸ਼ਨੂੰ ਮਿੱਤਲ
Delhi Elections: ਜੰਗਪੁਰਾ ਵਿਧਾਨ ਸਭਾ ਹਲਕੇ ’ਚ ‘ਆਪ’ ਤੇ ਭਾਜਪਾ ਵਰਕਰਾਂ ’ਚ ਝੜਪ
ਮਨੀਸ਼ ਸਿਸੋਦੀਆ ਦੇ ਸਾਹਮਣੇ ਲੱਗੇ ਮੋਦੀ-ਮੋਦੀ ਦੇ ਨਾਹਰੇ
ਮਾਨਹਾਨੀ ਮਾਮਲਾ : ਸ਼ਸ਼ੀ ਥਰੂਰ ਨੂੰ ਸੰਮਨ ਜਾਰੀ ਕਰਨ ਬਾਰੇ ਭਲਕੇ ਫੈਸਲਾ ਕਰੇਗੀ ਅਦਾਲਤ
ਵਧੀਕ ਮੁੱਖ ਨਿਆਂਇਕ ਮੈਜਿਸਟਰੇਟ ਪਾਰਸ ਦਲਾਲ ਦੇ ਛੁੱਟੀ ’ਤੇ ਹੋਣ ਕਾਰਨ ਹੁਕਮ ਕੀਤੇ ਮੁਲਤਵੀ
ਕਾਂਗਰਸ ਵਲੋਂ ਦਿੱਲੀ ਵਿਧਾਨ ਸਭਾ ਚੋਣਾਂ ਲਈ 40 ਸਟਾਰ ਪ੍ਰਚਾਰਕਾਂ ਦੀ ਸੂਚੀ ਜਾਰੀ
ਸਟਾਰ ਪ੍ਰਚਾਰਕਾਂ ਵਿਚ ਰਾਜਾ ਵੜਿੰਗ ਸਮੇਤ ਪੰਜਾਬ ਦੇ ਕਈ ਆਗੂ