NHAI
ਐਨ.ਐਚ.ਏ.ਆਈ. ਦੇ ਚੇਅਰਮੈਨ ਵੱਲੋਂ ਕੈਬਨਿਟ ਮੰਤਰੀ ਅਰੋੜਾ ਨੂੰ ਆਦਮਪੁਰ ਹਵਾਈ ਅੱਡੇ ਲਈ ਬਿਹਤਰ ਸੜਕੀ ਸੰਪਰਕ ਦਾ ਭਰੋਸਾ
ਪੰਜਾਬ ਭਰ ‘ਚ ਚੱਲ ਰਹੇ ਸਾਰੇ ਪ੍ਰੋਜੈਕਟਾਂ ਨੂੰ ਤੇਜ਼ੀ ਨਾਲ ਮੁਕੰਮਲ ਕਰਨ ਦਾ ਵੀ ਦਿੱਤਾ ਭਰੋਸਾ
NHAI ਨੇ ਚਲਾਈ ਸਵੱਛਤਾ ਮੁਹਿੰਮ, ਗੰਦੇ ਪਖਾਨਿਆਂ ਦੀ ਰੀਪੋਰਟ ਕਰੋ, 1,000 ਰੁਪਏ ਦਾ ਫਾਸਟੈਗ ਰੀਚਾਰਜ ਪ੍ਰਾਪਤ ਕਰੋ
ਇਨਾਮ ਨਾ-ਟ੍ਰਾਂਸਫਰ ਯੋਗ ਹੋਵੇਗਾ ਅਤੇ ਨਕਦ ਵਿਚ ਦਾਅਵਾ ਨਹੀਂ ਕੀਤਾ ਜਾ ਸਕਦਾ
ਸਰਕਾਰ ਰਾਸ਼ਟਰੀ ਰਾਜਮਾਰਗ ਪ੍ਰੋਜੈਕਟਾਂ ਲਈ ਅਥਾਰਟੀ ਨੂੰ ਜ਼ਮੀਨ ਦਾ ਕਬਜ਼ਾ ਦੇਣ ਵਿੱਚ ਅਸਫਲ ਰਹੀ
ਹਾਈ ਕੋਰਟ ਨੇ ਫੈਸਲਾ ਸੁਰੱਖਿਅਤ ਰੱਖ ਲਿਆ
ਪੰਜਾਬ ਦੇ ਸਭ ਤੋਂ ਮਹਿੰਗੇ ਲਾਡੋਵਾਲ ਟੋਲ-ਪਲਾਜ਼ਾ ਦੇ ਰੇਟਾਂ ’ਚ ਵਾਧੇ ਦਾ ਐਲਾਨ
31 ਮਾਰਚ ਰਾਤ 12 ਵਜੇ ਤੋਂ ਲਾਗੂ ਹੋਣਗੇ ਨਵੇਂ ਰੇਟ, ਲਾਡੋਵਾਲ ਟੋਲ-ਪਲਾਜ਼ਾ ਦੀਆਂ ਕੀਮਤਾਂ 'ਚ 5% ਦਾ ਵਾਧਾ
NHAI ਨੂੰ ਪੰਜਾਬ ਦੇ ਪ੍ਰਾਜੈਕਟਾਂ ਨੂੰ ਪੂਰਾ ਕਰਨ ਲਈ ਕੁਲ 1344 ਕਿਲੋਮੀਟਰ ਜ਼ਮੀਨ ਦੀ ਲੋੜ
25 ਨਵੰਬਰ ਤਕ 1191.86 ਕਿਲੋਮੀਟਰ ਜ਼ਮੀਨ ਅਥਾਰਟੀ ਦੇ ਕਬਜ਼ੇ ’ਚ ਹੈ
Toll Tax News: ਹਾਈਵੇ 'ਤੇ ਸਫ਼ਰ ਕਰਨ ਵਾਲਿਆਂ ਨੂੰ ਰਾਹਤ; NHAI ਨੇ ਟੋਲ ਟੈਕਸ ਵਧਾਉਣ ਦਾ ਫੈਸਲਾ ਲਿਆ ਵਾਪਸ!
NHAI (ਕਾਨਪੁਰ) ਦਾ ਪ੍ਰਾਜੈਕਟ ਡਾਇਰੈਕਟਰ ਪ੍ਰਸ਼ਾਂਤ ਦੂਬੇ ਨੇ ਕਿਹਾ ਕਿ ਮੌਜੂਦਾ ਟੋਲ ਦਰਾਂ ਲਾਗੂ ਰਹਿਣਗੀਆਂ।
NHAI ਦੀ ਪਟੀਸ਼ਨ 'ਤੇ ਅੱਜ ਹਾਈਕੋਰਟ 'ਚ ਸੁਣਵਾਈ
13 ਟੋਲ ਪਲਾਜ਼ਿਆਂ ਨੂੰ ਬੰਦ ਕਰਨ ਦੇ ਮਾਮਲੇ 'ਚ ਸੀਐੱਸ ਤੇ DGP ਦਾਇਰ ਕਰਨਗੇ ਸਟੇਟਸ ਰਿਪੋਰਟ
ਦਿੱਲੀ-ਮੁੰਬਈ ਐਕਸਪ੍ਰੈਸਵੇਅ 'ਤੇ ਦੂਰੀ ਦੇ ਹਿਸਾਬ ਨਾਲ ਦੇਣਾ ਪਵੇਗਾ ਟੋਲ ਟੈਕਸ, ਰਾਤ 12 ਤੋਂ ਹੋਵੇਗੀ ਸ਼ੁਰੂਆਤ
228 ਕਿਲੋਮੀਟਰ ਲਈ ਦੇਣਾ ਪਵੇਗਾ 500 ਰੁਪਏ ਟੈਕਸ