nia
NIA News: ਜਲਾਲਾਬਾਦ ਬਲਾਸਟ ਮਾਮਲੇ 'ਚ NIA ਦੀ ਕਾਰਵਾਈ; ਮੁਲਜ਼ਮ ਸੂਰਤ ਸਿੰਘ ਦੀ ਜਾਇਦਾਦ ਜ਼ਬਤ
ਪਾਕਿਸਤਾਨ ਵਿਚ ਮੌਜੂਦ ਗਰਮਖਿਆਲੀਆਂ ਨਾਲ ਸਬੰਧ ਰੱਖਣ ਦੇ ਇਲਜ਼ਾਮ
NIA DG News: ਸਦਾਨੰਦ ਵਸੰਤ ਦਾਤੇ NIA ਦੇ ਡਾਇਰੈਕਟਰ ਜਨਰਲ ਨਿਯੁਕਤ; ਦਿਨਕਰ ਗੁਪਤਾ ਦੀ ਲੈਣਗੇ ਥਾਂ
ਉਹ ਦਿਨਕਰ ਗੁਪਤਾ ਦੀ ਥਾਂ ਲੈਣਗੇ, ਜੋ 31 ਮਾਰਚ ਨੂੰ ਸੇਵਾਮੁਕਤ ਹੋਣ ਵਾਲੇ ਹਨ।
Punjab News: ਗੁਰਦਾਸਪੁਰ 'ਚ ਗਰਮਖਿਆਲੀ ਗੁਰਵਿੰਦਰ ਸਿੰਘ ਦੀ ਜਾਇਦਾਦ ਕੁਰਕ; ਅਦਾਲਤ ਦੇ ਹੁਕਮਾਂ 'ਤੇ 47 ਕਨਾਲਾਂ ਜਾਇਦਾਦ ਜ਼ਬਤ
ਜਾਣਕਾਰੀ ਅਨੁਸਾਰ ਐਨਆਈਏ ਟੀਮ ਵਲੋਂ ਇਹ ਕਾਰਵਾਈ ਕਾਮਰੇਡ ਬਲਵਿੰਦਰ ਸਿੰਘ ਸੰਧੂ ਦੇ ਕਤਲ ਕੇਸ ਵਿਚ ਕੀਤੀ ਗਈ ਹੈ।
Kingpin of drug racket: ਪੁਰਤਗਾਲ 'ਚ ਹੈ ਨਸ਼ੀਲੇ ਪਦਾਰਥਾਂ ਦੇ ਰੈਕੇਟ ਦਾ ਸਰਗਨਾ; 2020 ਤੋਂ NIA ਨੂੰ ਲੋੜੀਂਦਾ ਹੈ ਮੁਲਜ਼ਮ
ਪੁਰਤਗਾਲ ਤੋਂ ਹਵਾਲਗੀ ਦੀਆਂ ਕੋਸ਼ਿਸ਼ਾਂ ਜਾਰੀ: NIA ਨੇ ਅਦਾਲਤ ਨੂੰ ਦਸਿਆ
Gurpatwant Pannu News: ਐਨ.ਆਈ.ਏ. ਨੇ ਗਰਮਖ਼ਿਆਲੀ ਗੁਰਪਤਵੰਤ ਪੰਨੂ ਅਤੇ ਉਸ ਦੇ ਸੰਗਠਨ ਵਿਰੁਧ ਮਾਮਲਾ ਦਰਜ ਕੀਤਾ
Gurpatwant Pannu News: ਭਾਰਤੀ ਦੰਡਾਵਲੀ ਅਤੇ ਗ਼ੈਰਕਾਨੂੰਨੀ ਗਤੀਵਿਧੀਆਂ (ਰੋਕੂ) ਐਕਟ (ਯੂ.ਏ.ਪੀ.ਏ.) ਤਹਿਤ ਕੀਤਾ ਗਿਆ ਮਾਮਲਾ ਦਰਜ
NIA News : ਐਨ.ਆਈ.ਏ. ਨੇ ਮਲਕੀਤ ਸਿੰਘ ‘ਪਿਸਟਲ’ ਵਿਰੁਧ ਚਾਰਜਸ਼ੀਟ ਦਾਖ਼ਲ ਕੀਤੀ
ਸਰਹੱਦ ਪਾਰ ਹਥਿਆਰਾਂ ਦੀ ਤਸਕਰੀ ਦੇ ਮਾਮਲੇ ’ਚ ਮੁਹਾਲੀ ਦੀ ਅਦਾਲਤ ’ਚ ਚਾਰਜਸ਼ੀਟ ਦਾਇਰ
NIA News : NIA ਨੇ ਗਰਮਖ਼ਿਆਲੀ-ਗੈਂਗਸਟਰ ਸਬੰਧਾਂ ਦੇ ਮਾਮਲੇ ’ਚ ਚਾਰ ਮੁਲਜ਼ਮਾਂ ਵਿਰੁਧ ਸਪਲੀਮੈਂਟਰੀ ਚਾਰਜਸ਼ੀਟ ਦਾਇਰ ਕੀਤੀ
ਐਨ.ਆਈ.ਏ. ਨੇ 24 ਮਾਰਚ ਨੂੰ 14 ਮੁਲਜ਼ਮਾਂ ਵਿਰੁਧ ਅਪਣੀ ਸ਼ੁਰੂਆਤੀ ਚਾਰਜਸ਼ੀਟ ਦਾਖ਼ਲ ਕੀਤੀ ਸੀ
ਪਾਕਿਸਤਾਨ ਬੈਠੇ ਲਖਬੀਰ ਰੋਡੇ ਖਿਲਾਫ਼ NIA ਦੀ ਵੱਡੀ ਕਾਰਵਾਈ, ਜ਼ਬਤ ਕੀਤੀ ਜਾਇਦਾਦ
ਮੋਗਾ ਦੇ ਪਿੰਡ ਰੋਡੇ 'ਚ 43 ਕਨਾਲ ਜ਼ਮੀਨ ਕੀਤੀ ਜ਼ਬਤ
ISIS ਦਾ ਲੋੜੀਂਦਾ ਅਤਿਵਾਦੀ ਸ਼ਾਹਨਵਾਜ਼ ਦਿੱਲੀ ਪੁਲਿਸ ਵਲੋਂ ਗ੍ਰਿਫ਼ਤਾਰ
ਸਪੈਸ਼ਲ ਸੈੱਲ ਨੇ ਰੱਖਿਆ ਸੀ 3 ਲੱਖ ਰੁਪਏ ਦਾ ਇਨਾਮ
ਪਾਕਿਸਤਾਨ ਤੋਂ ਆਉਣ ਵਾਲੇ ਹਰ ਡਰੋਨ ਦੀ ਜਾਂਚ ਕਰੇਗੀ NIA, ਕੌਮਾਂਤਰੀ ਮੰਚ 'ਤੇ ਰੱਖੇ ਜਾਣਗੇ ਸਬੂਤ
ਡਰੋਨ ਘੁਸਪੈਠ ਦੇ ਵਧਦੇ ਮਾਮਲਿਆਂ ਦੇ ਮੱਦੇਨਜ਼ਰ ਲਿਆ ਫ਼ੈਸਲਾ