No-confidence motion ਮਾਨਸੂਨ ਇਜਲਾਸ: ‘ਇੰਡੀਆ’ ਗਠਜੋੜ ਵਲੋਂ ਲਿਆਂਦੇ ਬੇਭਰੋਸਗੀ ਮਤੇ 'ਤੇ 8 ਤੋਂ 10 ਅਗਸਤ ਤਕ ਹੋਵੇਗੀ ਚਰਚਾ 10 ਅਗਸਤ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮਤੇ 'ਤੇ ਦੇਣਗੇ ਜਵਾਬ Previous1 Next 1 of 1