outside ਨਸ਼ਾ ਆਉਂਦਾ ਤਾਂ ਬਾਹਰੋਂ ਹੀ ਹੈ ਪਰ ਧਰਤੀ ਦੀਆਂ ਸਰਹੱਦਾਂ ਤੋਂ ਨਹੀਂ, ਸਮੁੰਦਰੀ ਤੱਟਾਂ ਰਾਹੀਂ ਧੜਾਧੜ ਆ ਰਿਹਾ ਹੈ... ਗ੍ਰਹਿ ਮੰਤਰੀ ਨੇ ਦੇਸ਼ ਨੂੰ ਨਸ਼ਾ ਮੁਕਤ ਕਰਨ ਦਾ ਟੀਚਾ ਤਾਂ ਮਿਥ ਦਿਤਾ ਹੈ ਪਰ ਸਫ਼ਲਤਾ ਵਾਸਤੇ ਸਰਹੱਦਾਂ ਦੇ ਨਾਲ ਨਾਲ ਵਰਦੀ ਦੀ ਸਫ਼ਾਈ ਵੀ ਕਰਨੀ ਪਵੇਗੀ Previous1 Next 1 of 1