Pakistan Gurudwara Attack ਪਾਕਿਸਤਾਨ 'ਚ ਗੁਰਬਾਣੀ ਚਲਾਉਣ 'ਤੇ ਸਿੱਖ ਗ੍ਰੰਥੀਆਂ ਦੇ ਕਤਲ? ਨਹੀਂ, ਵੀਡੀਓ ਕਾਬੁਲ 'ਚ ਹੋਏ ਅੱਤਵਾਦੀ ਹਮਲੇ ਦਾ ਹੈ ਇਹ ਮਾਮਲਾ ਪਾਕਿਸਤਾਨ ਦਾ ਨਹੀਂ ਬਲਕਿ ਅਫ਼ਗ਼ਾਨਿਸਤਾਨ ਦੇ ਕਾਬੁਲ ਦਾ ਸੀ ਜਦੋਂ ਮਾਰਚ 2020 'ਚ ਗੁਰੂਦੁਆਰਾ ਕਰਤੇ ਪਰਵਾਨ ਵਿਖੇ ਅੱਤਵਾਦੀ ਹਮਲਾ ਹੋਇਆ ਸੀ Previous1 Next 1 of 1