pakistan news
Pakistan Attack News: ਪਾਕਿਸਤਾਨ 'ਚ ਚੋਣਾਂ ਤੋਂ 3 ਦਿਨ ਪਹਿਲਾਂ ਪੁਲਿਸ ਸਟੇਸ਼ਨ 'ਤੇ ਅਤਿਵਾਦੀ ਹਮਲਾ; 10 ਸਿਪਾਹੀਆਂ ਦੀ ਮੌਤ
ਪੁਲਿਸ ਮੁਤਾਬਕ ਦਰਬਨ ਤਹਿਸੀਲ 'ਚ ਤੜਕੇ ਕਰੀਬ 3 ਵਜੇ ਕੁੱਝ ਅਤਿਵਾਦੀਆਂ ਨੇ ਭਾਰੀ ਹਥਿਆਰਾਂ ਨਾਲ ਥਾਣੇ 'ਤੇ ਹਮਲਾ ਕੀਤਾ।
Pakistan News: ਚੋਣ ਪ੍ਰਚਾਰ ਦੌਰਾਨ ਇਮਰਾਨ ਖ਼ਾਨ ਦੀ ਪਾਰਟੀ ਦੇ ਆਗੂ ਦੀ ਹਤਿਆ, ਤਿੰਨ ਜ਼ਖਮੀ
ਪਾਕਿਸਤਾਨ ਵਿਚ 8 ਫਰਵਰੀ ਨੂੰ ਚੋਣਾਂ ਹੋਣੀਆਂ ਹਨ।
Pakistan News: ਪ੍ਰਕਾਸ਼ ਪੁਰਬ ਮਨਾਉਣ ਪਾਕਿਸਤਾਨ ਆਏ ਭਾਰਤ ਵਾਸੀ ਸ਼ਰਧਾਲੂ ਦੀ ਲਾਹੌਰ ਵਿਖੇ ਹੋਈ ਮੌਤ
ਗੁਰਦੁਆਰਾ ਸ੍ਰੀ ਡੇਹਰਾ ਸਾਹਿਬ ਲਾਹੌਰ ਵਿਖੇ ਪੁੱਜਾ ਤਾਂ ਉਨ੍ਹਾਂ ਦੀ ਤਬੀਅਤ ਵਿਗੜ ਗਈ
Pakistan News: ਪਾਕਿਸਤਾਨ ਵਿੱਚ ਢੇਰ ਹੋਇਆ ਭਾਰਤ ਦਾ ਇੱਕ ਹੋਰ ਦੁਸ਼ਮਣ, ਜੈਸ਼ ਦੇ ਆਗੂ ਮਸੂਦ ਅਜ਼ਹਰ ਦਾ ਸੀ ਕਰੀਬੀ
ਮੌਲਾਨਾ ਰਹੀਮਉੱਲਾ ਜੈਸ਼ ਮੁਖੀ ਮਸੂਦ ਅਜ਼ਹਰ ਦਾ ਕਰੀਬੀ ਦੱਸਿਆ ਜਾਂਦਾ
ਵਿਆਹੁਤਾ ਭਾਰਤੀ ਔਰਤ ਅੰਜੂ ਬਣੀ ਫਾਤਿਮਾ
ਇਸਲਾਮ ਕਬੂਲ ਕਰਨ ਮਗਰੋਂ ਅਪਣੇ ਪਾਕਿਸਤਾਨੀ ਦੋਸਤ ਨਾਲ ਵਿਆਹ ਕਰਵਾਇਆ