Palestinian Baby ਫਲਸਤੀਨੀ ਬੱਚੇ ਦੀ ਇਹ ਦੇਹ ਕੋਈ ਪਲਾਸਟਿਕ ਦਾ ਗੁੱਡਾ ਨਹੀਂ ਹੈ, ਰਾਈਟ ਵਿੰਗ ਐਕਟੀਵਿਸਟ ਨੇ ਫੈਲਾਇਆ ਝੂਠ ਵਾਇਰਲ ਵੀਡੀਓ ਵਿਚ ਕੋਈ ਪਲਾਸਟਿਕ ਦਾ ਗੁੱਡਾ ਨਹੀਂ ਬਲਕਿ ਅਸਲ ਦੇਹ ਹੈ। ਇਹ ਦੇਹ ਇੱਕ 5 ਮਹੀਨੇ ਦੇ ਫ਼ਲਸਤੀਨੀ ਬੱਚੇ ਦੀ ਸੀ ਜਿਸਨੂੰ ਉਸਦੀ ਮਾਂ ਅੰਤਿਮ ਵਿਦਾਈ ਦੇ ਰਹੀ ਸੀ। Previous1 Next 1 of 1