Panjali vs Panjaulie ਪੰਜਾਲੀ ਬਨਾਮ ਪੰਜੌਲੀਏ! ਬੋਲੀ ਬੋਲਦੇ ਰਹਿਣ ਕਈ ਮਾਲਕਾਂ ਦੀ, ਨਿੱਜੀ ਗ਼ਰਜ਼ਾਂ ਨੂੰ ਜਿਹੜੇ ਪਿਆਰਦੇ ਨੇ। ਅੱਖ ਜਿਨ੍ਹਾਂ ਦੀ ਟਿਕਟਾਂ ਜਾਂ ਕੁਰਸੀਆਂ ’ਤੇ, ਭਾਸ਼ਣ ਕਰਦੇ ਉਹ ‘ਝੱਲ’ ਖਿਲਾਰਦੇ ਨੇ। Previous1 Next 1 of 1