Party Office ਚੰਡੀਗੜ੍ਹ ਪ੍ਰਸ਼ਾਸਨ ਨੇ ‘ਆਪ’ ਪੰਜਾਬ ਵਲੋਂ ਪਾਰਟੀ ਦਫ਼ਤਰ ਲਈ ਜ਼ਮੀਨ ਦੀ ਮੰਗ ਠੁਕਰਾਈ, ਸ਼ਰਤਾਂ ਦਾ ਦਿਤਾ ਹਵਾਲਾ ਕਿਹਾ, ਮਾਪਦੰਡਾਂ ਨੂੰ ਪੂਰਾ ਨਹੀਂ ਕਰਦੀ ਪਾਰਟੀ, ਕੌਮੀ ਪਾਰਟੀ ਦੇ ਦਰਜੇ ਤੋਂ ਇਲਾਵਾ ਪਾਰਟੀ ਦਾ ਚੰਡੀਗੜ੍ਹ ਤੋਂ 20 ਸਾਲਾਂ ’ਚ ਸੰਸਦ ਮੈਂਬਰ ਹੋਣਾ ਲਾਜ਼ਮੀ Previous1 Next 1 of 1