pgi chandigarh
PGI ’ਚ ਮੰਗਲਵਾਰ ਨੂੰ ਵੀ ਬੰਦ ਰਹੇਗੀ OPD, ਪ੍ਰਸ਼ਾਸਨ ਨੇ ਡਾਕਟਰਾਂ ਨੂੰ ਹੜਤਾਲ ’ਤੇ ਨਾ ਜਾਣ ਦੀ ਅਪੀਲ ਕੀਤੀ
ਪੀ.ਜੀ.ਆਈ. ਦੇ ਡਾਕਟਰ ਵੀ ਹੜਤਾਲ ’ਤੇ ਗਏ ਤਾਂ ਸਥਿਤੀ ਚੁਣੌਤੀਪੂਰਨ ਬਣ ਸਕਦੀ ਹੈ
PGI ’ਚ ਮੁਲਾਜ਼ਮਾਂ ਦੇ ਕੰਮ ਨਾ ਕਰਨ ਦੇ ਫ਼ੈਸਲੇ ’ਤੇ ਹਾਈ ਕੋਰਟ ਨੇ ਲਾਈ ਰੋਕ
ਕਿਹਾ, ਕਿਸੇ ਵੀ ਹਾਲਤ ’ਚ ਮਰੀਜ਼ਾਂ ਲਈ ਸੇਵਾਵਾਂ ’ਚ ਰੁਕਾਵਟ ਨਹੀਂ ਪੈਣੀ ਚਾਹੀਦੀ
ਚੰਡੀਗੜ੍ਹ ’ਚ ਡਾਕਟਰ ਅਤੇ ਸਟਾਫ਼ ਨੂੰ ਮਰੀਜ਼ਾਂ ਨਾਲ ਹਿੰਦੀ ’ਚ ਗੱਲ ਕਰਨ ਦੀਆਂ ਹਦਾਇਤਾਂ ਜਾਰੀ
PGI ਡਾਇਰੈਕਟਰ ਨੇ ਜਾਰੀ ਕੀਤਾ ਸਰਕੂਲਰ, ਸਾਈਨ ਬੋਰਡ ਵੀ ਹਿੰਦੀ ’ਚ ਹੋਵੇਗਾ
PGI News: PGI ਚੰਡੀਗੜ੍ਹ ਵਿਚ 20 ਦਸੰਬਰ ਤਕ ਹੋਏ 290 ਲਾਈਵ ਕਿਡਨੀ ਟ੍ਰਾਂਸਪਲਾਂਟ; ਦਾਨੀਆਂ ਵਿਚ 75% ਔਰਤਾਂ
ਇਸ ਸਾਲ ਪੀਜੀਆਈ ਨੇ 326 ਕਿਡਨੀ ਟ੍ਰਾਂਸਪਲਾਂਟ ਕੀਤੇ
Chandigarh: ਪੀਜੀਆਈ ਦੀ 36ਵੀਂ ਕਨਵੋਕੇਸ਼ਨ: 1775 ਡਾਕਟਰਾਂ ਨੂੰ ਡਿਗਰੀਆਂ
Dr. Bharti Pawar: ਭਾਰਤੀ ਪ੍ਰਵੀਨ ਪਵਾਰਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਰਾਜ ਮੰਤਰੀ ਨੇ ਕਿਹਾ ਮੈਡਲ ਜੇਤੂਆਂ ਦੀ ਲੰਬੀ ਕਤਾਰ ਦੇਖ ਕੇ ਹੈਰਾਨ ਰਹਿ ਗਈ ਸੀ
Chandigarh PGI Fire News: ਡਾਇਰੈਕਟਰ ਦਾ ਬਿਆਨ, ‘ਇੰਜਨੀਅਰਿੰਗ ਵਿਭਾਗ ਦੀ ਗਲਤੀ ਕਾਰਨ ਵਾਪਰੀ ਘਟਨਾ’
ਕਿਹਾ, ਸਮੇਂ ਸਿਰ ਨਹੀਂ ਬਦਲੀਆਂ ਗਈਆਂ ਯੂਪੀਐਸ ਬੈਟਰੀਆਂ
ਪੀਜੀਆਈ ਚੰਡੀਗੜ੍ਹ ਵਿਚ ਮੁੜ ਲੱਗੀ ਅੱਗ, ਮਰੀਜ਼ਾਂ ਨੂੰ ਕੱਢਿਆ ਗਿਆ ਬਾਹਰ
ਮੌਕੇ ਉਤੇ ਪਹੁੰਚੀਆਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ
PGI ਚੰਡੀਗੜ੍ਹ ਦੇ ਨਹਿਰੂ ਹਸਪਤਾਲ 'ਚ ਲੱਗੀ ਅੱਗ; ਮਰੀਜ਼ਾਂ ਨੂੰ ਮੌਕੇ ’ਤੇ ਕੀਤਾ ਗਿਆ ਸ਼ਿਫਟ
ਕੰਪਿਊਟਰ ਰੂਮ ਤੋਂ ਭੜਕੀ ਅੱਗ ਪੂਰੇ ਹਸਪਤਾਲ ਵਿਚ ਫੈਲੀ
ਚੰਡੀਗੜ੍ਹ ਵਿਚ ਮੋਬਾਈਲ ਚੋਰੀ ਕਰਨ ਵਾਲਾ ਕਾਬੂ, ਪੀ.ਜੀ.ਆਈ. ਵਿਚ ਮਰੀਜ਼ਾਂ ਦੇ ਰਿਸ਼ਤੇਦਾਰਾਂ ਨੂੰ ਬਣਾਉਂਦਾ ਸੀ ਨਿਸ਼ਾਨਾ
ਮੁਲਜ਼ਮ ਕੋਲੋਂ 10 ਫ਼ੋਨ ਬਰਾਮਦ
ਗੈਂਗਵਾਰ 'ਚ ਜ਼ਖ਼ਮੀ ਹੋਏ ਗੈਂਗਸਟਰ ਅਰਸ਼ਦ ਖ਼ਾਨ ਅਤੇ ਕੇਸ਼ਵ ਦੀ ਹਾਲਤ ਗੰਭੀਰ, PGI ਕੀਤਾ ਰੈਫ਼ਰ
ਜ਼ਖ਼ਮੀ ਗੈਂਗਸਟਰ ਮਨਪ੍ਰੀਤ ਭਾਊ, ਅਰਸ਼ਦ ਖ਼ਾਨ ਤੇ ਕੇਸ਼ਵ ਨੂੰ ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ 'ਚ ਕਰਵਾਇਆ ਸੀ ਦਾਖ਼ਲ