PM Modi Chants AAP ਸੁਪਰੀਮੋ ਤੇ CM ਭਗਵੰਤ ਮਾਨ ਦੀ ਛੱਤੀਸਗੜ੍ਹ ਰੈਲੀ ਦੌਰਾਨ ਨਹੀਂ ਲੱਗੇ PM ਮੋਦੀ ਦੇ ਨਾਅਰੇ, BJP ਨੇ ਫੈਲਾਇਆ ਝੂਠ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਪੋਸਟ ਨੂੰ ਗੁੰਮਰਾਹਕੁਨ ਪਾਇਆ ਹੈ। ਵਾਇਰਲ ਵੀਡੀਓ ਐਡੀਟੇਡ ਹੈ ਤੇ ਵੀਡੀਓ ਵਿਚ PM ਦੇ ਨਾਅਰੇ ਵਾਲਾ ਆਡੀਓ ਕੱਟ ਕੇ ਲਾਇਆ ਗਿਆ ਹੈ। Previous1 Next 1 of 1