pPunjab News
Punjab News: ਵਿਦੇਸ਼ ਦੇ ਲਾਲਚ ਕਰ ਕੇ ਪੰਜਾਬ ਦੇ ਕਈ ਪਿੰਡਾਂ ਨੇ ਅਪਣੇ ਗੱਭਰੂ ਗਵਾਏ
ਕੈਨੇਡਾ ਅਤੇ ਆਸਟਰੇਲੀਆ ਲਈ ਸਟੱਡੀ ਵੀਜ਼ਾ ਲੈਣ ਵਾਲਿਆਂ ਤੋਂ ਇਲਾਵਾ ਵੱਡੀ ਗਿਣਤੀ 'ਚ ਪਿੰਡ ਦੇ ਨੌਜਵਾਨ ਵਰਕ ਪਰਮਿਟ 'ਤੇ ਇਟਲੀ ਅਤੇ ਸਪੇਨ ਗਏ ਹਨ।
Punjab Govt Holidays List 2024: ਪੰਜਾਬ ਸਰਕਾਰ ਵੱਲੋਂ 2024 ਦੀਆਂ ਛੁੱਟੀਆਂ ਦੀ ਲਿਸਟ ਜਾਰੀ
ਸਰਕਾਰ ਨੇ ਇਸ ਸਬੰਧੀ ਨੋਟੀਫਿਕੇਸ਼ਨ ਵੀ ਜਾਰੀ ਕੀਤਾ ਹੈ।
Punjab News: ਭਲਕੇ ਅੰਮ੍ਰਿਤਸਰ ਪਹੁੰਚੇਗੀ ਲੰਡਨ 'ਚ ਕਤਲ ਕੀਤੀ ਮਹਿਕ ਸ਼ਰਮਾ ਦੀ ਦੇਹ
ਮਹਿਕ ਦੇ ਕਤਲ ਦਾ ਦੋਸ਼ ਮਹਿਕ ਦੇ ਪਤੀ ਸਾਹਿਲ ਸ਼ਰਮਾ 'ਤੇ ਲੱਗੇ ਹਨ ਜਿਸ ਨੂੰ ਪਹਿਲਾਂ ਹੀ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
Punjabi youth died in Canada: 3 ਕਿੱਲੇ ਜ਼ਮੀਨ ਵੇਚ ਕੇ ਕੈਨੇਡਾ ਗਏ ਪੰਜਾਬੀ ਨੌਜਵਾਨ ਦੀ ਹੋਈ ਮੌਤ
Punjabi youth died in Canada: 8 ਮਹੀਨੇ ਪਹਿਲਾਂ ਹੀ ਵਿਦੇਸ਼ ਗਿਆ ਸੀ ਮ੍ਰਿਤਕ