prem singh chandumajra
Shiromani Akali Dal News: ਆਹਮੋ-ਸਾਹਮਣੇ ਹੋਏ ਅਕਾਲੀ ਦਲ ਦੇ ਦੋ ਸਾਬਕਾ ਐਮਪੀ
ਸੁਖਬੀਰ ਬਾਦਲ ਦੇ ਅਸਤੀਫ਼ੇ ’ਤੇ ਅੜਿਆ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਦੀ ਅਗਵਾਈ ਵਾਲਾ ਧੜਾ; ਸੁਖਬੀਰ ਬਾਦਲ ਦੇ ਹਿਤੈਸ਼ੀ ਬਲਵਿੰਦਰ ਸਿੰਘ ਭੂੰਦੜ ਨੇ ਦਿਤੀ ਬਹਿਸ ਦੀ ਚੁਨੌਤੀ
Shiromani Akali Dal News: ਲੜ ਰਹੇ ਦੋਹਾਂ ਅਕਾਲੀ ਧੜਿਆਂ ’ਚੋਂ ਕਿਸ ਤੇ ਵਿਸ਼ਵਾਸ ਕਰੀਏ?
ਕਲ ਤਕ ਤਾਂ ਦੋਹਾਂ ਧੜਿਆਂ ਦੇ ਵਿਚਾਰ ਹਰ ਮਸਲੇ ਤੇ ‘ਬਾਦਲ ਦੀ ਜੈ’ ਵਾਲੇ ਤੇ ਪੰਥ ਦੀ ਬਜਾਏ ਬੀਜੇਪੀ ਜ਼ਿੰਦਾਬਾਦ ਵਾਲੇ ਹੀ ਸਨ
Amritpal Singh News: ਹੁਣ ਚੰਦੂਮਾਜਰਾ ਨੇ ਅੰਮ੍ਰਿਤਪਾਲ ਸਿੰਘ ਦੀ ਰਿਹਾਈ ਦੀ ਮੰਗ ਕੀਤੀ
ਭਾਵੇਂ ਅਕਾਲੀ ਦਲ ਨੇ ਹਾਲੇ ਅੰਮ੍ਰਿਤਪਾਲ ਦੀ ਰਿਹਾਈ ਬਾਰੇ ਕੋਈ ਲਿਖਤੀ ਬਿਆਨ ਨਹੀਂ ਦਿਤਾ
Shiromani Akali Dal: ਬੀਬੀ ਜਗੀਰ ਕੌਰ, ਚੰਦੂਮਾਜਰਾ ਅਤੇ ਇਆਲੀ ਦੀਆਂ ਬਾਗ਼ੀ ਸੁਰਾਂ ਅਕਾਲੀ ਦਲ ਲਈ ਖ਼ਤਰੇ ਦਾ ਸੰਕੇਤ!
ਲੀਡਰਸ਼ਿਪ ਵਲੋਂ ਪਿਛਲੇ ਸਮੇਂ ’ਚ ਲਏ ਗ਼ਲਤ ਫ਼ੈਸਲਿਆਂ ਪ੍ਰਤੀ ਹੁਣ ਵਧ ਸਕਦੈ ਰੋਸ
ਸਾਬਕਾ ਸੰਸਦ ਮੈਂਬਰ ਪ੍ਰੇਮ ਸਿੰਘ ਚੰਦੂਮਾਜਰਾ ਸਮੇਤ 14 ਅਕਾਲੀ ਆਗੂਆਂ ਨੂੰ ਨੋਟਿਸ ਜਾਰੀ
2021 ਨੂੰ ਪੰਜਾਬ ਸਰਕਾਰ ਖ਼ਿਲਾਫ਼ ਪ੍ਰਦਰਸ਼ਨ ਦੌਰਾਨ ਪੁਲਿਸ ਨਾਲ ਹੋਈ ਸੀ ਹੱਥੋਪਾਈ