Punjab
ਸ੍ਰੀ ਮੁਕਤਸਰ ਸਾਹਿਬ 'ਚ ਪਏ ਮੀਂਹ ਨੇ ਬਰਬਾਦ ਕੀਤੀ ਮੰਡੀਆਂ 'ਚ ਪਈ ਫ਼ਸਲ
ਕਿਸਾਨਾਂ ਦੀ ਸਾਲ ਦੀ ਮਿਹਨਤ ਹੋਈ ਪਾਣੀ-ਪਾਣੀ
'ਦੇਖੋ ਅੱਜ ਪਿੰਡ ਦਾ ਮੁੰਡਾ ਪਿੰਡ ਦੇਖਣ ਆਇਆ ਹੈ’, 77 ਸਾਲਾਂ ਬਾਅਦ ਪੰਜਾਬ ਤੋਂ ਪਾਕਿਸਤਾਨ ’ਚ ਆਪਣੇ ਜੱਦੀ ਪਿੰਡ ਪਹੁੰਚਿਆ ਪੂਰਨ ਸਿੰਘ
ਪਿੰਡ ਵਾਸੀਆਂ ਨੇ ਕੀਤਾ ਨਿੱਘਾ ਸਵਾਗਤ
ਪੰਜਾਬ ਵਿੱਚ ਵੱਖ-ਵੱਖ ਅਸਾਮੀਆਂ ਲਈ ਵਿਭਾਗੀ ਪ੍ਰੀਖਿਆਵਾਂ 15 ਮਈ ਤੋਂ ਹੋਣਗੀਆਂ ਸ਼ੁਰੂ
ਸਿੱਧੇ ਭੇਜੀਆਂ ਗਈਆਂ ਅਰਜ਼ੀਆਂ ਕਿਸੇ ਵੀ ਹਾਲਤ ਵਿਚ ਸਵੀਕਾਰ ਨਹੀਂ ਕੀਤੀਆਂ ਜਾਣਗੀਆਂ
ਬਰਨਾਲਾ 'ਚ ਆਮ ਆਦਮੀ ਕਲੀਨਿਕ ਦੇ 3 ਮੁਲਾਜ਼ਮ ਮੁਅੱਤਲ: ਫਰਜ਼ੀ ਓਪੀਡੀ ਬਣਾ ਕੇ ਮਰੀਜ਼ਾਂ ਦੀ ਗਿਣਤੀ ਦਿਖਾਈ ਵੱਧ, ਜਾਂਚ 'ਚ ਹੋਇਆ ਖੁਲਾਸਾ
ਮੁਲਾਜ਼ਮਾਂ ’ਤੇ ਜ਼ਿਆਦਾ ਰਿਆਇਤਾਂ ਹਾਸਲ ਕਰਨ ਲਈ ਮਰੀਜ਼ਾਂ ਦੀ ਵੱਧ ਗਿਣਤੀ ਦਿਖਾਉਣ ਦਾ ਹੈ ਦੋਸ਼
ਪੰਜਾਬ ਸਰਕਾਰ ਦਾ ਵੱਡਾ ਫੈਸਲਾ: ਹੋਟਲਾਂ, ਮੈਰਿਜ ਪੈਲੇਸ, ਰਿਜ਼ੋਰਟ ਵਿੱਚ ਸ਼ਰਾਬ ਦੀ ਵਿਕਰੀ ਲਈ ਰੇਟ ਤੈਅ, ਜਾਣੋ ਕੀਮਤਾਂ
ਹੁਣ ਸਮਾਗਮਾਂ ਦੌਰਾਨ ਲੋਕਾਂ ਨੂੰ ਵਾਜਿਬ ਕੀਮਤਾਂ 'ਤੇ ਸ਼ਰਾਬ ਮੁਹੱਈਆ ਕਰਵਾਈ ਜਾਵੇਗੀ
ਪਿੰਡ ਦੇ 135 ਪਰਿਵਾਰ ਰਹਿੰਦੇ ਹਨ ਵਿਦੇਸ਼ : ਦੋਸਤ ਦੀ ਮੌਤ 'ਤੇ ਵਿਦੇਸ਼ ਤੋਂ ਨਾ ਪਹੁੰਚ ਸਕੇ NRI's ਨੇ ਪਿੰਡ 'ਚ 4 ਏਕੜ 'ਚ ਬਣਵਾਇਆ ਮੁਰਦਾਘਰ
ਫੁਗਲਾਣਾ ਦੇ ਪ੍ਰਵਾਸੀ ਭਾਰਤੀਆਂ ਨੇ ਪਿੰਡ ਵਿੱਚ 40 ਲੱਖ ਦੀ ਮੁਰਦਾਘਰ ਬਣਵਾਈ ਹੈ
ਪੰਜਾਬ ਰੋਡਵੇਜ਼ ਦੀ ਬੱਸ ਦੇ ਹੇਠਾਂ ਆਇਆ 72 ਸਾਲਾ ਬਜ਼ੁਰਗ, ਮੌਤ
ਬੱਸ ਦਾ ਟਾਇਰ ਉਪਰ ਚੜ੍ਹਨ ਕਾਰਨ ਮੌਕੇ 'ਤੇ ਹੀ ਹੋਈ ਮੌਤ
ਸਿੱਧੂ ਮੂਸੇਵਾਲਾ ਦੇ ਮਾਪਿਆਂ ਨੂੰ ਮਿਲਣ ਜਾ ਰਹੇ NRI ਦੀ ਭੇਦਭਰੇ ਹਾਲਾਤ 'ਚ ਮੌਤ
ਕੁਝ ਸਮਾਂ ਪਹਿਲਾਂ ਹੀ ਕੈਨੇਡਾ ਤੋਂ ਪੰਜਾਬ ਆਇਆ ਸੀ NRI
ਫਾਜ਼ਿਲਕਾ 'ਚ ਨਾਜਾਇਜ਼ ਮਾਈਨਿੰਗ 'ਤੇ ਪੁਲਿਸ ਦੀ ਛਾਪੇਮਾਰੀ, ਚੈਕਿੰਗ ਦੌਰਾਨ ਰੇਤੇ ਸਮੇਤ 2 ਪੀਟਰ ਰੇਹੜੇ ਬਰਾਮਦ
ਪੁਲਿਸ ਨੇ ਅਣਪਛਾਤੇ ਵਾਹਨ ਚਾਲਕਾਂ ਖ਼ਿਲਾਫ਼ ਕੇਸ ਕੀਤਾ ਦਰਜ
ਟਰਾਂਸਪੋਰਟ ਵਿਭਾਗ ਦੇ ਮੁਲਾਜ਼ਮਾਂ ਨੇ ਮੰਗਾਂ ਨਾ ਮੰਨਣ ਨੂੰ ਲੈ ਕੇ 19 ਤੋਂ ਪੰਜਾਬ ਵਿੱਚ ਬੱਸ ਡਿਪੂ ਬੰਦ ਕਰਨ ਦੀ ਚੇਤਾਵਨੀ
ਜੇਕਰ ਸਰਕਾਰ ਨੇ ਮੁਲਾਜ਼ਮਾਂ ਦੀਆਂ ਮੰਨੀਆਂ ਹੋਈਆਂ ਮੰਗਾਂ ਨੂੰ ਲਾਗੂ ਨਾ ਕੀਤਾ ਤਾਂ 26 ਅਪਰੈਲ ਨੂੰ ਜਲੰਧਰ ਵਿਖੇ ਰੋਸ ਧਰਨਾ ਦਿੱਤਾ ਜਾਵੇਗਾ