Punjab
Jandiala Guru Encounter: ਜੰਡਿਆਲਾ ਗੁਰੂ 'ਚ ਵੱਡਾ ਐਨਕਾਊਂਟਰ, ਨਾਮੀ ਗੈਂਗਸਟਰ ਕੀਤਾ ਢੇਰ
Jandiala Guru Encounter: ਪੁਲਿਸ ਦੀ ਵਾਂਟੇਡ ਲਿਸਟ ਵਿਚ ਸ਼ਾਮਲ ਸੀ ਗੈਂਗਸਟਰ
Canada News: ਕੈਨੇਡਾ ਤੋਂ ਵੱਡੀ ਖ਼ਬਰ, 2023 ਵਿਚ ਹੀ ਹੁਣ ਤੱਕ 7032 ਲੋਕ ਹੋਏ ਕੈਨੇਡਾ ਤੋਂ ਡਿਪੋਰਟ
Canada News: ਕੈਨੇਡਾ ਤੋਂ ਹਰ ਦਿਨ ਔਸਤਨ 39 ਲੋਕ ਹੁੰਦੇ ਨੇ ਡਿਪੋਰਟ, ਸੀ.ਬੀ.ਐਸ.ਏ. ਦੇ ਅੰਕੜਿਆਂ ਵਿਚ ਹੋਇਆ ਪ੍ਰਗਟਾਵਾ
Jalandhar News: ਲੰਬੇ ਸਮੇਂ ਤੋਂ ਡਿਊਟੀ 'ਤੇ ਗੈਰਹਾਜ਼ਰ ਚੱਲ ਰਹੇ 6 ਪੁਲਿਸ ਮੁਲਾਜ਼ਮਾਂ ਨੂੰ ਕੀਤਾ ਬਰਖ਼ਾਸਤ
Jalandhar News: 5 ਮੁਲਾਜ਼ਮ ਛੁੱਟੀ ਲੈ ਕੇ ਵਿਦੇਸ਼ ਗਏ ਤੇ ਛੁੱਟੀ ਦਾ ਸਮਾਂ ਖ਼ਤਮ ਹੋਣ ਤੋਂ ਬਾਅਦ ਵੀ ਨਹੀਂ ਆਏ ਵਾਪਸ
Health News: ਸਰਦੀਆਂ ਵਿਚ ਜ਼ਿਆਦਾ ਮਾਤਰਾ ’ਚ ਪ੍ਰੋਟੀਨ ਨਾਲ ਭਰਪੂਰ ਚੀਜ਼ਾਂ ਦੀ ਵਰਤੋਂ ਨਾਲ ਹੁੰਦੀ ਹੈ ਗਲੇ ਵਿਚ ਬਲਗਮ ਦੀ ਪ੍ਰੇਸ਼ਾਨੀ
Health News: ਸਰਦੀ ਦੇ ਮੌਸਮ ਵਿਚ ਪ੍ਰੋਟੀਨ ਦੀ ਮਾਤਰਾ ਪੂਰੀ ਕਰਨ ਲਈ ਮੱਛੀ ਨੂੰ ਅਪਣੀ ਖ਼ੁਰਾਕ ਵਿਚ ਸ਼ਾਮਲ ਕਰ ਸਕਦੇ ਹੋ।
Faridkot News: ਜੇਲ 'ਚ ਆਪਸ ਵਿਚ ਭਿੜੇ ਦੋ ਕੈਦੀ, ਇਕ ਹਵਾਲਾਤੀ ਗੰਭੀਰ ਜ਼ਖ਼ਮੀ
Faridkot News:ਹਵਾਲਾਤੀ ਨੂੰ ਗੰਭੀਰ ਹਾਲਤ ਵਿਚ ਹਸਪਤਾਲ ਕਰਵਾਇਆ ਭਰਤੀ
Mohali Accident News: ਤੇਜ਼ ਰਫਤਾਰ ਕਾਰ ਨੇ ਨੌਜਵਾਨ ਨੂੰ ਦਰੜਿਆ, ਮੌਕੇ 'ਤੇ ਹੋਈ ਮੌਤ
Mohali Accident News: ਇਕ ਨੌਜਵਾਨ ਗੰਭੀਰ ਜ਼ਖ਼ਮੀ
UK Sikh News: ਬਰਤਾਨੀਆਂ ’ਚ ਲਗਭਗ 1 ਲੱਖ ਲੋਕਾਂ ਨੇ ਅਪਣੀ ਨਸਲੀ ਪਛਾਣ ‘ਸਿੱਖ’ ਦਸੀ : ਮਰਦਮਸ਼ੁਮਾਰੀ
UK Sikh News: ਸਿੱਖ ਧਰਮ ਨੂੰ ਮੰਨਣ ਵਾਲੇ ਕੁਲ ਲੋਕਾਂ ਦੀ ਗਿਣਤੀ 22 ਫ਼ੀ ਸਦੀ ਵਧ ਕੇ 5,25,865 ਹੋਈ
Faridkot News: ਫਰੀਦਕੋਟ 'ਚ ਮਾਸੀ ਦੀ ਨਾਬਾਲਗ ਧੀ ਨੂੰ ਲੈ ਕੇ ਭੱਜਿਆ ਨੌਜਵਾਨ, ਮਾਪੇ ਗਏ ਸਨ ਘਰੋਂ ਬਾਹਰ
Faridkot News: ਪੁਲਿਸ ਨੇ ਤਿੰਨਾਂ ਮੁਲਜ਼ਮਾਂ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਕੇਸ ਕੀਤਾ ਦਰਜ
Patiala Accident: ਪਟਿਆਲਾ 'ਚ ਸੰਘਣੀ ਧੁੰਦ ਕਾਰਨ ਵਾਪਰਿਆ ਹਾਦਸਾ, ਆਪਸ ਵਿਚ ਟਕਰਾਈਆਂ 3 ਗੱਡੀਆਂ
Patiala Accident: ਬਠਿੰਡਾ 4.2 ਡਿਗਰੀ ਤਾਪਮਾਨ ਨਾਲ ਸਭ ਤੋਂ ਰਿਹਾ ਠੰਢਾ
Singer Virk's killer Arrested: ਉੱਭਰਦੇ ਗਾਇਕ ਨਵਜੋਤ ਵਿਰਕ ਦੇ ਅੰਨ੍ਹੇ ਕਤਲ ਕੇਸ ਦੀ ਗੁੱਥੀ ਸੁਲਝਾਈ; ਇੱਕ ਵਿਅਕਤੀ ਗ੍ਰਿਫ਼ਤਾਰ
Singer Virk's killer Arrested: ਸਾਲ 2018 ਵਿੱਚ ਅਣਪਛਾਤੇ ਵਿਅਕਤੀਆਂ ਵੱਲੋ ਗਾਇਕ ਦਾ ਕੀਤਾ ਗਿਆ ਸੀ ਕਤਲ