Punjabi Lane
ਮੇਘਾਲਿਆ ਦੇ ਮੰਤਰੀ ਨੇ ਸ਼ਿਲਾਂਗ ਦੇ ਸਿੱਖਾਂ ਨੂੰ ਪੂਰਾ ਸਮਰਥਨ ਦੇਣ ਦਾ ਭਰੋਸਾ ਦਿਤਾ
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਇਨ੍ਹਾਂ ਸਿੱਖਾਂ ਦੇ ਅਧਿਕਾਰਾਂ ਦੀ ਰਾਖੀ ਲਈ ਸਹਿਯੋਗ ਦੀ ਮੰਗ ਕੀਤੀ ਸੀ
ਮੇਘਾਲਿਆ : ਪੰਜਾਬੀ ਲੇਨ ਇਲਾਕੇ ਦੇ ਵਸਨੀਕਾਂ ਨੇ ਕਿਸੇ ਦੂਜੀ ਪੱਕੀ ਥਾਂ ’ਤੇ ਰਹਿਣ ਦਾ ਫੈਸਲਾ ਕੀਤਾ
ਅਗਲੇ ਮਹੀਨੇ ਤਕ ਆਖ਼ਰੀ ਫੈਸਲਾ ਲਿਆ ਜਾਵੇਗਾ : ਮੇਘਾਲਿਆ ਦੇ ਉਪ ਮੁੱਖ ਮੰਤਰੀ ਟਿਨਸੋਂਗ
ਸ਼ਿਲਾਂਗ ਦੀ ਪੰਜਾਬੀ ਲੇਨ ’ਚ ਰਹਿਣ ਵਾਲੇ ਲੋਕਾਂ ਨੇ ਮੰਗੀ ਅਮਿਤ ਸ਼ਾਹ ਤੋਂ ਮਦਦ
ਪੰਜਾਬੀ ਕਲੋਨੀ ਦੇ ਸਿੱਖਾਂ ਨੂੰ ਵੱਖ-ਵੱਖ ਆਦਿਵਾਸੀ ਸਮੂਹਾਂ ਤੋਂ ਧਮਕੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ : ਹਰੀਜਨ ਪੰਚਾਇਤ ਕਮੇਟੀ ਦੇ ਸਕੱਤਰ ਗੁਰਜੀਤ ਸਿੰਘ
Punjabi Lane IED blast: ਪੰਜਾਬੀ ਲੇਨ ਵਿਚ ਧਮਾਕੇ ਦਾ ਮਾਮਲਾ; ਪੁਲਿਸ ਵਲੋਂ ਸਲੀਪਰ ਸੈੱਲ ਦਾ ਪਰਦਾਫਾਸ਼
ਚਾਰ ਮੈਂਬਰ ਗ੍ਰਿਫ਼ਤਾਰ; ਵਿਸਫੋਟਕ ਵੀ ਬਰਾਮਦ
ਪੰਜਾਬੀ ਲੇਨ ਦੇ ਨਿਵਾਸੀ ਤਬਾਦਲੇ ਲਈ ਸਿਧਾਂਤਕ ਤੌਰ 'ਤੇ ਹੋਏ ਸਹਿਮਤ
ਮੇਘਾਲਿਆ ਸਰਕਾਰ ਨੇ ਹਾਈ ਕੋਰਟ ਨੂੰ ਦਿਤੀ ਜਾਣਕਾਰੀ