Punjabi News
Chhattisgarh Assembly Election News: ਵੋਟਾਂ ਦੀ ਗਿਣਤੀ ਭਲਕੇ
ਸੂਬੇ ਦੇ ਸਾਰੇ 33 ਜ਼ਿਲ੍ਹਿਆਂ ਖ਼ਾਸ ਕਰ ਕੇ ਮਾਉਵਾਦੀ ਪ੍ਰਭਾਵਤ ਜ਼ਿਲ੍ਹਿਆਂ ’ਚ ਗਿਣਤੀ ਕੇਂਦਰਾਂ ’ਤੇ ਸੁਰੱਖਿਆ ਦੇ ਸਖਤ ਪ੍ਰਬੰਧ
Telangana Assembly Election News: ਭਲਕੇ ਵੋਟਾਂ ਦੀ ਗਿਣਤੀ ਮਗਰੋਂ ਹੋਵੇਗਾ ਬੀ.ਆਰ.ਐਸ., ਕਾਂਗਰਸ ਅਤੇ ਭਾਜਪਾ ਦੀ ਕਿਸਮਤ ਦਾ ਫ਼ੈਸਲਾ
119 ਮੈਂਬਰੀ ਤੇਲੰਗਾਨਾ ਵਿਧਾਨ ਸਭਾ ਲਈ 30 ਨਵੰਬਰ ਨੂੰ ਚੋਣਾਂ ਹੋਈਆਂ ਸਨ
Uttarkashi Tunnel Rescue Operation News: ਸਰੀਰਕ ਤੌਰ ’ਤੇ ਚੁਨੌਤੀਪੂਰਨ ਅਤੇ ਭਾਵਨਾਤਮਕ ਤੌਰ ’ਤੇ ਮੁਸ਼ਕਲ ਸੀ ਸਾਡਾ ਤਜਰਬਾ : ਖੁਦਾਈ ਮਾਹਰ
ਅਮਰੀਕੀ ਆਗਰ ਮਸ਼ੀਨ ਮਲਬੇ ਨੂੰ ਸਾਫ਼ ਕਰਨ ਵਿਚ ਅਸਫ਼ਲ ਰਹਿਣ ਤੋਂ ਬਾਅਦ ‘ਰੈਟ ਹੋਲ ਮਾਈਨਿੰਗ’ ਮਾਹਰਾਂ ਨੂੰ ਖੁਦਾਈ ਲਈ ਸਦਿਆ ਗਿਆ ਸੀ
Chandigarh News: ਸੁਖਨਾ ਝੀਲ, ਰੌਕ ਗਾਰਡਨ ਅਤੇ ਬਰਡ ਪਾਰਕ ਆਉਣ ਵਾਲੇ ਸੈਲਾਨੀਆਂ ਦੀ ਸਹੂਲਤ ਲਈ ਚੰਡੀਗੜ੍ਹ ਪੁਲਿਸ ਨੇ ਜਾਰੀ ਕੀਤੀ ਸਲਾਹ
ਸੈਲਾਨੀਆਂ ਦੀ ਵੱਧਦੀ ਗਿਣਤੀ ਦੇ ਮੱਦੇਨਜ਼ਰ ਸ਼ਟਲ ਬੱਸ ਸੇਵਾ ਸ਼ੁਰੂ ਕੀਤੀ ਗਈ
Khanna News: ਪੰਚਾਇਤੀ ਜ਼ਮੀਨ 'ਚ 60 ਲੱਖ ਦਾ ਘਪਲਾ, ਬੀਡੀਪੀਓ ਮੌਕੇ ਤੋਂ ਫਰਾਰ, ਸੌਂਧ ਨੇ ਸੀਐਮ ਨੂੰ ਸ਼ਿਕਾਇਤ ਕੀਤੀ
ਕਿਹਾ, 'ਅਮਲੋਹ ਅਤੇ ਖੰਨਾ ਵਿਚ 2 ਖਾਤੇ ਜੁਲਾਈ ਅਤੇ ਅਕਤੂਬਰ ਮਹੀਨੇ ਵਿਚ ਖੋਲ੍ਹੇ ਗਏ ਸਨ'
New Delhi: 2 ਕਰੋੜ ਦੇ ਸੋਨੇ ਤਸਕਰੀ ਕਰਨ ਵਾਲੇ ਵਿਦੇਸ਼ੀ ਸਮਗਲਰ ਦਿੱਲੀ ਏਅਰਪੋਰਟ 'ਤੇ ਗ੍ਰਿਫਤਾਰ
ਸ਼ੱਕ ਦੇ ਆਧਾਰ 'ਤੇ ਜਾਂਚ ਕੀਤੀ ਗਈ ਤਾਂ 4.7 ਕਿਲੋ ਵਜ਼ਨ ਦੀ ਸੋਨੇ ਦੀ ਚੇਨ ਬਰਾਮਦ ਹੋਈ
Italy News: ਇਟਲੀ ਵਿਚ ਵਾਪਰ ਸੜਕ ਹਾਦਸੇ ਵਿਚ ਪੰਜਾਬੀ ਨੌਜਵਾਨ ਦੀ ਹੋਈ ਮੌਤ
Italy News: ਅਗਲੇ ਮਹੀਨੇ ਆਉਣ ਸੀ ਪੰਜਾਬ
Punjab News : ਡਾ. ਬਲਜੀਤ ਕੌਰ ਨੇ ਕੰਬੋਜ ਭਾਈਚਾਰੇ ਦੇ ਪ੍ਰਤੀਨਿਧਾਂ ਨਾਲ ਕੀਤੀ ਮੀਟਿੰਗ
Punjab News :ਮੰਤਰੀ ਨੇ ਮੰਗਾਂ ਤੇ ਹਮਦਰਦੀ ਨਾਲ ਵਿਚਾਰ ਕਰਨ ਦਾ ਐਮ.ਐਲ.ਏ ਗੋਲਡੀ ਕੰਬੋਜ਼ ਨੂੰ ਦਿੱਤਾ ਭਰੋਸਾ
Gangster Sanju News: ਐਨਕਾਊਂਟਰ 'ਚ ਮਾਰਿਆ ਗਿਆ ਗੈਂਗਸਟਰ ਸੰਜੂ ਘਰੋਂ ਸੀ ਬੇਦਖਲ, ਭਰੀਆਂ ਅੱਖਾਂ ਨਾਲ ਪਿਓ ਨੇ ਦੱਸਿਆ ਕਿ ਪੁੱਤ ਦੀਆਂ..
Gangster Sanju News: 'ਪਿਓ ਕੋਲ ਪੁੱਤ ਦੇ ਸਸਕਾਰ ਲਈ ਨਹੀਂ ਪੈਸੇ'
Ludhiana Encounter News: ਲੁਧਿਆਣਾ 'ਚ ਗੈਂਗਸਟਰਾਂ ਤੇ ਪੁਲਿਸ ਵਿਚਾਲੇ ਮੁਕਾਬਲਾ, 2 ਬਦਮਾਸ਼ ਢੇਰ
Ludhiana Encounter News: ਇਕ ਪੁਲਿਸ ਮੁਲਾਜ਼ਮ ਜ਼ਖ਼ਮੀ