Punjabi News
ਪੰਜਾਬ ਪੁਲਿਸ ਵਲੋਂ ਲਾਰੇਂਸ ਬਿਸ਼ਨੋਈ ਗੈਂਗ ਦੇ ਨਾਮ ਹੇਠ ਜਬਰੀ ਵਸੂਲੀ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼
ਪੰਜਾਬ ਪੁਲਿਸ ਮੁੱਖ ਮੰਤਰੀ ਭਗਵੰਤ ਮਾਨ ਦੀ ਸੋਚ ਅਨੁਸਾਰ ਪੰਜਾਬ ਨੂੰ ਸੁਰੱਖਿਅਤ ਸੂਬਾ ਬਣਾਉਣ ਲਈ ਵਚਨਬੱਧ
ਸਪੈਸ਼ਲ ਓਲੰਪਿਕ ਵਿਸ਼ਵ ਸਮਰ ਗੇਮਜ਼ 2023, ਪੰਜਾਬ ਦੇ ਨੌਜਵਾਨ ਨੇ ਜਿੱਤਿਆ ਸੋਨ ਤਮਗਾ
ਫਰੀਦਕੋਟ ਦਾ ਰਹਿਣ ਵਾਲਾ ਹੈ ਹਰਜੀਤ ਸਿੰਘ
ਹੁਸ਼ਿਆਰਪੁਰ 'ਚ ਪੁੱਤ ਨੇ ਪਿਓ ਨੂੰ ਮਾਰੀਆਂ ਗੋਲੀਆਂ, ਪਿਓ ਨੇ ਫਿਰ ਵੀ ਕਿਹਾ 'ਮੇਰੇ ਪੁੱਤ ਨੂੰ ਨਾ ਕਹਿਣਾ ਕੁਝ'
ਮੁਲਜ਼ਮ ਅਮਰਜੀਤ ਸਿੰਘ ਸ਼ਰਾਬ ਪੀਣ ਦਾ ਹੈ ਆਦੀ
ਪਠਾਨਕੋਟ 'ਚ ਖੇਤਾਂ 'ਚ ਦਰੱਖਤ ਨਾਲ ਲਟਕਦੀ ਮਿਲੀ ਨੌਜਵਾਨ ਦੀ ਲਾਸ਼, 24 ਘੰਟੇ ਤੋਂ ਲਾਪਤਾ ਸੀ ਨੌਜਵਾਨ
ਪ੍ਰਵਾਰ ਨੇ ਕਤਲ ਦਾ ਪ੍ਰਗਟਾਇਆ ਸ਼ੱਕ
ਪੇਟ 'ਚ ਦਰਦ ਹੋਣ ਤੇ ਲੜਕੀ ਨੂੰ ਕਰਵਾਇਆ ਹਸਪਤਾਲ ਦਾਖਲ, ਜਦੋਂ ਡਾਕਟਰਾਂ ਨੇ ਕੀਤਾ ਚੈੱਕਅੱਪ ਤਾਂ ਉੱਡੇ ਹੋਸ਼!
ਫਾਜ਼ਿਲਕਾ: ਪੇਟ 'ਚ ਦਰਦ ਹੋਣ ਤੇ ਲੜਕੀ ਨੂੰ ਕਰਵਾਇਆ ਹਸਪਤਾਲ ਦਾਖਲ, ਜਦੋਂ ਡਾਕਟਰਾਂ ਨੇ ਕੀਤਾ ਚੈੱਕਅੱਪ ਤਾਂ ਉੱਡੇ ਹੋਸ਼!
ਮੁਹਾਲੀ ਪੁਲਿਸ ਨੇ ਚੋਰੀ ਦੀਆਂ ਘਟਨਾਵਾਂ ਨੂੰ ਅੰਜ਼ਾਮ ਦੇਣ ਵਾਲੇ 3 ਮੁਲਜ਼ਮਾਂ ਨੂੰ ਹਥਿਆਰਾਂ ਸਮੇਤ ਕੀਤਾ ਕਾਬੂ
ਮੁਲਜ਼ਮਾਂ ਕੋਲੋਂ ਇਕ 32 ਬੋਰ ਦਾ ਪਿਸਤੌਲ ਅਤੇ ਦੋ ਜਿੰਦਾ ਕਾਰਤੂਸ ਹੋਏ ਬਰਾਮਦ
ਇਟਲੀ 'ਚ ਕੰਮ ਤੋਂ ਘਰ ਜਾ ਰਹੇ ਪੰਜਾਬੀ ਨੌਜਵਾਨ ਦੀ ਸੜਕ ਹਾਦਸੇ ਮੌਤ
ਕਰੀਬ 10 ਸਾਲ ਤੋਂ ਵਿਦੇਸ਼ ਰਹਿ ਰਿਹਾ ਸੀ ਮ੍ਰਿਤਕ
ਫਾਜ਼ਿਲਕਾ 'ਚ ਬੱਚੀ ਨੂੰ ਜਨਮ ਦੇਣ ਤੋਂ ਬਾਅਦ ਮਾਂ ਨੇ ਤੋੜਿਆ ਦਮ
ਮ੍ਰਿਤਕ ਦੇ ਮਾਪਿਆਂ ਨੇ ਸਹੁਰੇ ਪ੍ਰਵਾਰ ਤੇ ਤੰਗ ਪ੍ਰੇਸ਼ਾਨ ਕਰਨ ਦੇ ਲਗਾਏ ਆਰੋਪ
ਪੰਜਾਬ ਪੁਲਿਸ ਵਲੋਂ ਸੁਰੱਖਿਆ ਦੇ ਨਜ਼ਰੀਏ ਤੋਂ ਏ.ਟੀ.ਐਮਜ਼, ਪੈਟਰੋਲ ਪੰਪਾਂ ਦੀ ਚੈਕਿੰਗ
ਪੰਜਾਬ ਪੁਲਿਸ ਮੁੱਖ ਮੰਤਰੀ ਭਗਵੰਤ ਮਾਨ ਦੀ ਸੋਚ ਅਨੁਸਾਰ ਪੰਜਾਬ ਨੂੰ ਸੁਰੱਖਿਅਤ ਸੂਬਾ ਬਣਾਉਣ ਲਈ ਵਚਨਬੱਧ
ਅੰਮ੍ਰਿਤਸਰ ਦੀ ਕੇਂਦਰੀ ਜੇਲ੍ਹ 'ਚ ਸਾਬਕਾ ਸਰਪੰਚ ਦੇ ਪੁੱਤਰ ਦੀ ਭੇਦਭਰੇ ਹਲਾਤਾਂ 'ਚ ਮੌਤ
ਇਕ ਮਹੀਨਾ ਪਹਿਲਾਂ ਨਸ਼ੇ ਦੇ ਕੇਸ 'ਚ ਗਿਆ ਸੀ ਅੰਦਰ