Rat Hole Mining
‘ਰੈਟ-ਹੋਲ’ ਮਾਈਨਰ ਹਸਨ ਨੇ ਦਿੱਲੀ ਦੇ ਦਿਲਸ਼ਾਦ ਗਾਰਡਨ ’ਚ ਮਕਾਨ ਦੀ ਇਕ ਹੋਰ ਪੇਸ਼ਕਸ਼ ਠੁਕਰਾਈ
ਅਪਣੀ ਪਤਨੀ ਅਤੇ ਦੋ ਬੱਚਿਆਂ ਨਾਲ ਫੁੱਟਪਾਥ ’ਤੇ ਹੈ ਹਸਨ, ਮੁਹਿੰਮ ਦਾ ਵਿਰੋਧ ਪ੍ਰਦਰਸ਼ਨ
Uttarkashi Tunnel Rescue Operation News: ਸਰੀਰਕ ਤੌਰ ’ਤੇ ਚੁਨੌਤੀਪੂਰਨ ਅਤੇ ਭਾਵਨਾਤਮਕ ਤੌਰ ’ਤੇ ਮੁਸ਼ਕਲ ਸੀ ਸਾਡਾ ਤਜਰਬਾ : ਖੁਦਾਈ ਮਾਹਰ
ਅਮਰੀਕੀ ਆਗਰ ਮਸ਼ੀਨ ਮਲਬੇ ਨੂੰ ਸਾਫ਼ ਕਰਨ ਵਿਚ ਅਸਫ਼ਲ ਰਹਿਣ ਤੋਂ ਬਾਅਦ ‘ਰੈਟ ਹੋਲ ਮਾਈਨਿੰਗ’ ਮਾਹਰਾਂ ਨੂੰ ਖੁਦਾਈ ਲਈ ਸਦਿਆ ਗਿਆ ਸੀ
Editorial: ਜਿਥੇ ਵਿਦੇਸ਼ੀ ਤਕਨੀਕਾਂ ਹਾਰ ਗਈਆਂ ਤੇ ਪਾਬੰਦੀਸ਼ੁਦਾ ਚੂਹਾ ਖੁਡ ਖੁਦਾਈ ਰਾਹੀਂ ਆਮ ਭਾਰਤੀਆਂ ਨੇ 41 ਜਾਨਾਂ ਬਚਾ ਲਈਆਂ
41 ਮਜ਼ਦੂਰਾਂ ਦੀਆਂ ਜਾਨਾਂ ਬੱਚ ਜਾਣ ਤੇ ਜਸ਼ਨ ਮਨਾਉਣਾ ਤਾਂ ਬਣਦਾ ਹੀ ਹੈ ਕਿਉਂਕਿ ਜੇ ਇਹ ਬਾਹਰ ਨਾ ਆ ਸਕਦੇ ਤਾਂ ਉਤਰਾਖੰਡ ਦੀ ਸਿਆਸਤ ਖ਼ਤਰੇ ਵਿਚ ਪੈ ਜਾਂਦੀ। ਪਰ ਅੱਗੇ ਕੀ?