Rath Yatra ਰੱਥ ਯਾਤਰਾ ਦੌਰਾਨ ਮਕਾਨ ਦੀ ਬਾਲਕੋਨੀ ਡਿੱਗਣ ਕਾਰਨ ਇਕ ਵਿਅਕਤੀ ਦੀ ਮੌਤ, 5 ਜ਼ਖ਼ਮੀ ਜ਼ਖ਼ਮੀਆਂ ਵਿਚੋਂ ਕੁੱਝ ਦੂਜੀ ਮੰਜ਼ਲ ਦੀ ਬਾਲਕੋਨੀ ਵਿਚ ਖੜ੍ਹੇ ਹੋ ਕੇ ਰੱਥ ਯਾਤਰਾ ਦੇਖ ਰਹੇ ਸਨ, ਜਦਕਿ ਕੁੱਝ ਹੇਠਾਂ ਖੜ੍ਹੇ ਸਨ Previous1 Next 1 of 1