Rozana Spokesman
ਸੰਗਰੂਰ ’ਚ ਗੈਸ ਲੀਕ ਹੋਣ ਕਾਰਨ ਹੋਇਆ ਧਮਾਕਾ
ਹਾਦਸੇ ’ਚ ਕਰਮਜੀਤ ਸਿੰਘ ਦੀ ਹੋਈ ਮੌਤ, ਪਤਨੀ ਤੇ ਪੁੱਤਰ ਗੰਭੀਰ ਜ਼ਖ਼ਮੀ
Junior Men’s Hockey World Cup: ਭਾਰਤ ’ਚ ਖੇਡਣ ਆਏਗੀ ਪਾਕਿਸਤਾਨ ਦੀ ਹਾਕੀ ਟੀਮ
ਦੋਵਾਂ ਟੀਮਾਂ ਨੂੰ ਪੂਲ ਬੀ ’ਚ ਮਿਲੀ ਜਗ੍ਹਾ ਮਿਲੀ
ਦੁਨੀਆਂ ਭਰ ’ਚ ਪੰਜਾਬੀਆਂ ਦਾ ਹੋ ਰਿਹਾ ਸਤਿਕਾਰ ਪਰ ਦੇਸ਼ ’ਚ ਬਵਾਲ ਕਿਉਂ?
ਦਲਜੀਤ ਦੋਸਾਂਝ ਦਾ ਵਿਰੋਧ, ਸਰਦਾਰ ਜੀ 3 ਕਰ ਕੇ, ਪਰ ਪੰਜਾਬ 95 ਵੀ ਨਹੀਂ ਹੋਣ ਦਿਤੀ ਭਾਰਤ ’ਚ ਰਿਲੀਜ਼
ਮਲੇਸ਼ੀਆ ’ਚ ਮ੍ਰਿਤਕ ਮਿਲੀ ਪੰਜਾਬੀ ਮੂਲ ਦੀ ਵਿਦਿਆਰਥਣ, 3 ਗ੍ਰਿਫ਼ਤਾਰ
‘ਮ੍ਰਿਤਕ ਦੀ ਪਹਿਚਾਣ ਮਨੀਸ਼ਪ੍ਰੀਤ ਕੌਰ ਅਖਾੜਾ (20) ਵਜੋਂ ਹੋਈ ਹੈ’
ਪੰਜਾਬ ਦੇ ਖਿਡਾਰੀਆਂ ਨੂੰ ਹੁਣ ਪੰਜ ਸਾਲਾਂ ਤੋਂ ਲੰਬਿਤ 'ਮਹਾਰਾਜਾ ਰਣਜੀਤ ਸਿੰਘ' ਪੁਰਸਕਾਰ ਮਿਲੇਗਾ
31 ਜੁਲਾਈ ਤਕ ਆਨਲਾਈਨ ਅਪਲਾਈ ਕਰ ਸਕਦੇ ਹਨ
ਟਾਇਲਟ ਸੀਟ ਤੋਂ ਗੁਜਰਾਤ ਹਾਈ ਕੋਰਟ ਦੀ ਕਾਰਵਾਈ ’ਚ ਸ਼ਾਮਲ ਹੋਇਆ ਵਿਅਕਤੀ, ਵੀਡੀਉ ਹੋਈ ਵਾਇਰਲ
ਇਹ ਵਿਅਕਤੀ ਐਫ਼ਆਈਆਰ ਰੱਦ ਕਰਨ ਦੇ ਮਾਮਲੇ ’ਚ ਸੀ ਸ਼ਿਕਾਇਤਕਰਤਾ
ਸੀਜੀਸੀ ਝੰਜੇੜੀ ਵਲੋਂ ਅੰਤਰਰਾਸ਼ਟਰੀ ਅਧਿਆਪਨ ਉਤਮਤਾ ਪ੍ਰੋਗਰਾਮ-2025 ਦੀ ਮੇਜ਼ਬਾਨੀ
ਸੰਮੇਲਨ ’ਚ 10 ਤੋਂ ਜ਼ਿਆਦਾ ਦੇਸ਼ਾਂ ਦੇ ਡੈਲੀਗੇਟਾਂ ਨੇ ਲਿਆ ਹਿੱਸਾ
ਆਪ੍ਰੇਸ਼ਨ ਰਾਈਜ਼ਿੰਗ ਲਾਇਨ ਨੂੰ ਸਫ਼ਲ ਆਪ੍ਰੇਸ਼ਨਾਂ ਵਜੋਂ ਯਾਦ ਕੀਤਾ ਜਾਵੇਗਾ : ਆਈਡੀਐਫ਼
ਇਜ਼ਰਾਈਲ ਨੇ ਕਾਰਵਾਈ ਦੌਰਾਨ ਈਰਾਨ ’ਤੇ ਕੀਤਾ ਪੂਰੀ ਤਾਕਤ ਨਾਲ ਹਮਲਾ : ਲੈਫ਼ਟੀਨੈਂਟ ਜਨਰਲ ਜ਼ਮੀਰ
ਜਾਣੋ ਗੈਂਗਸਟਰ ਜੱਗੂ ਭਗਵਾਨਪੁਰੀਆ ਕੌਣ ਹੈ, ਜਿਸ ਦੀ ਮਾਂ ਦਾ ਹੋਇਆ ਹੈ ਕਤਲ?
2015 ਤੋਂ ਜੇਲ ’ਚ ਬੰਦ, ਪੰਜਾਬ ਦਾ ‘ਰਿਕਵਰੀ ਕਿੰਗ’...
‘ਸਰਦਾਰ ਜੀ 3’ ਨੂੰ ਲੈ ਕੇ ਦਲਜੀਤ ਦੋਸਾਂਝ ਦਾ ਵਿਰੋਧ ਗ਼ਲਤ
ਕਈ ਕਲਾਕਾਰ ਤੇ ਅਦਾਕਾਰ ਆਏ ਦਲਜੀਤ ਦੇ ਹੱਕ ’ਚ