Russia
ਬੇਟੀ ਦੇ ਡਰਾਇੰਗ 'ਤੇ ਪਿਓ ਨੂੰ 2 ਸਾਲ ਦੀ ਕੈਦ : ਜੰਗ ਖਿਲਾਫ ਬੋਲਣ 'ਤੇ ਰੂਸੀ ਅਦਾਲਤ ਦਾ ਫੈਸਲਾ
ਮੋਸਕਾਲੇਵ ਦੀ ਧੀ ਨੇ ਆਪਣੇ ਸਕੂਲ ਵਿੱਚ ਜੰਗ ਦੇ ਖਿਲਾਫ ਇੱਕ ਡਰਾਇੰਗ ਬਣਾਈ ਸੀ।
ਇਸ ਗੱਲ ਦਾ ਕੋਈ ਸਬੂਤ ਨਹੀਂ ਹੈ ਕਿ ਚੀਨ ਯੂਕਰੇਨ ਵਿਰੁੱਧ ਚੱਲ ਰਹੀ ਜੰਗ ਵਿੱਚ ਰੂਸ ਦਾ ਸਮਰਥਨ ਕਰੇਗਾ: ਜੋਅ ਬਾਇਡਨ
ਪ੍ਰੈਸ ਕਾਨਫਰੰਸ ਵਿਚ ਕੀਤਾ ਖੁਲਾਸਾ
ਵੱਡੀ ਗਿਣਤੀ ਵਿਚ ਰੂਸ ਛੱਡ ਰਹੀਆਂ ਹਨ ਗਰਭਵਤੀ ਔਰਤਾਂ
ਯੁੱਧ ਪ੍ਰਭਾਵਿਤ ਇਲਾਕੇ ਵਿਚ ਨਹੀਂ ਦੇਣਾ ਚਾਹੁੰਦੀਆਂ ਬੱਚੇ ਨੂੰ ਜਨਮ
ਯੂਰਪੀ ਦੇਸ਼ਾਂ ਦੀਆਂ ਪਾਬੰਦੀਆਂ ਦੇ ਬਾਵਜੂਦ ਰੂਸ ਤੋਂ ਤੇਲ ਦੀ ਖ਼ਰੀਦਦਾਰੀ ਕਰ ਰਹੀਆਂ ਭਾਰਤੀ ਕੰਪਨੀਆਂ
ਜਨਵਰੀ 'ਚ ਰੂਸ ਤੋਂ ਭਾਰਤ ਦੇ ਕੱਚੇ ਤੇਲ ਦੀ ਦਰਾਮਦ 1.27 ਮਿਲੀਅਨ ਬੈਰਲ ਪ੍ਰਤੀ ਦਿਨ ਦੇ ਰਿਕਾਰਡ ਪੱਧਰ 'ਤੇ ਪਹੁੰਚ ਗਈ ਹੈ