\'Sanatan\' religion ਭਾਰਤ 'ਚ ਜਾਤ-ਪਾਤ ਦੇ ਖ਼ਾਤਮੇ ਦੀ ਸਿੱਧੀ ਜਹੀ ਮੰਗ ਵਿਚ ‘ਸਨਾਤਨ’ ਧਰਮ ਨੂੰ ਖ਼ਤਮ ਕਰ ਦੇਣ ਦੀ ਗੱਲ ਦੇਸ਼ ਲਈ ਖ਼ਤਰਿਆਂ ਭਰਪੂਰ ਹੈ ਤਾਮਿਲ ਲੋਕ ਵੀ ਜਾਤ-ਪਾਤ ਦੀ ਬੁਰਾਈ ਤੋਂ ਪੂਰੀ ਤਰ੍ਹਾਂ ਮੁਕਤ ਨਹੀਂ ਹਨ ਪਰ ਬਾਕੀ ਸੂਬਿਆਂ ਖ਼ਾਸ ਕਰ ਕੇ ਉੱਤਰ ਤੋਂ ਬਿਹਤਰ ਸਥਿਤੀ ਵਿਚ ਹਨ। Previous1 Next 1 of 1