satellite
Iran launches satellite: ਵਧਦੇ ਖੇਤਰੀ ਤਣਾਅ ਦਰਮਿਆਨ ਈਰਾਨ ਨੇ ਉਪਗ੍ਰਹਿ ਲਾਂਚ ਕੀਤਾ
ਹੁਣ ਤਕ ਦੇ ਸਭ ਤੋਂ ਉੱਚੇ ਪੰਧ ’ਤੇ ਲਾਂਚ ਕੀਦਾ ਉਪਗ੍ਰਹਿ, ਉਦੇਸ਼ ਨਹੀਂ ਦਸਿਆ ਗਿਆ
ISRO News: ਆਦਿਤਿਆ ਐਲ1 ਸੈਟੇਲਾਈਟ ’ਤੇ ਸੋਲਰ ਵਿੰਡ ਕਣ ਪ੍ਰਯੋਗ ਪੇਲੋਡ ਨੇ ਕੰਮ ਕਰਨਾ ਸ਼ੁਰੂ ਕੀਤਾ
ਕਿਹਾ, 'ਐਸ.ਪੀ.ਟੀ.ਈ.ਪੀ.ਐੱਸ. ਉਪਕਰਣ 10 ਸਤੰਬਰ, 2023 ਨੂੰ ਲਾਂਚ ਕੀਤੇ ਗਏ ਸਨ'
ਇਸ ਹਫ਼ਤੇ ਧਰਤੀ 'ਤੇ ਡਿੱਗ ਸਕਦਾ ਹੈ ਨਾਸਾ ਦਾ ਅਕਿਰਿਆਸ਼ੀਲ ਉਪਗ੍ਰਹਿ, ਨਹੀਂ ਹੋਵੇਗਾ ਕੋਈ ਨੁਕਸਾਨ!
ਇਸ ਸੈਟੇਲਾਈਟ ਨੂੰ 2018 ਵਿਚ ਸੰਚਾਰ ਸਮੱਸਿਆਵਾਂ ਕਾਰਨ ਬੰਦ ਕਰ ਦਿਤਾ ਗਿਆ ਸੀ।