senior advocate ਸਾਬਕਾ ਕਾਨੂੰਨ ਮੰਤਰੀ ਅਤੇ ਸੀਨੀਅਰ ਐਡਵੋਕੇਟ ਸ਼ਾਂਤੀ ਭੂਸ਼ਣ ਦਾ ਦਿਹਾਂਤ ਸ਼ਾਂਤੀ ਭੂਸ਼ਣ ਨੇ PM ਵਜੋਂ ਮੋਰਾਰਜੀ ਦੇਸਾਈ ਦੇ ਕਾਰਜਕਾਲ ਦੌਰਾਨ ਭਾਰਤ ਦੇ ਕਾਨੂੰਨ ਮੰਤਰੀ ਵਜੋਂ ਸੇਵਾ ਕੀਤੀ ਅਤੇ 1977 ਤੋਂ 1979 ਤੱਕ ਇਸ ਅਹੁਦੇ 'ਤੇ ਰਹੇ। Previous1 Next 1 of 1