share market
ਸੈਂਸੈਕਸ ’ਚ 728 ਅੰਕ ਦੀ ਗਿਰਾਵਟ, ਆਈ.ਟੀ. ਤੇ ਬੈਂਕਿੰਗ ਸ਼ੇਅਰਾਂ ’ਚ 7 ਦਿਨਾਂ ਦੀ ਤੇਜ਼ੀ ਦਾ ਸਿਲਸਿਲਾ ਰੁਕਿਆ
ਸੈਂਸੈਕਸ 728.69 ਅੰਕ ਯਾਨੀ 0.93 ਫੀ ਸਦੀ ਦੀ ਗਿਰਾਵਟ ਨਾਲ 77,288.50 ਅੰਕ ’ਤੇ ਬੰਦ ਹੋਇਆ
ਸੈਂਸੈਕਸ ਨੇ ਮਾਰੀ 1,131 ਅੰਕਾਂ ਦੀ ਛਾਲ, ਕੌਮਾਂਤਰੀ ਬਾਜ਼ਾਰਾਂ ’ਚ ਤੇਜ਼ੀ ਕਾਰਨ ਹੋਇਆ 75,000 ਦੇ ਪਾਰ
ਨਿਫਟੀ ਵੀ 326 ਅੰਕ ਚੜ੍ਹਿਆ
ਸੈਂਸੈਕਸ ਤੇ ਨਿਫਟੀ ’ਚ ਭਾਰੀ ਗਿਰਾਵਟ, ਤੇਲ ਅਤੇ ਗੈਸ, ਉਦਯੋਗਿਕ ਸ਼ੇਅਰਾਂ ’ਤੇ ਰਿਹਾ ਵਿਕਰੀ ਦਾ ਦਬਾਅ
ਰੁਪਏ ਦੀ ਕੀਮਤ ’ਚ ਇਕ ਮਹੀਨੇ ਦੀ ਸੱਭ ਤੋਂ ਵੱਡੀ ਗਿਰਾਵਟ
ਵਪਾਰ ਜੰਗ ਦੇ ਖ਼ਦਸ਼ੇ ਕਾਰਨ ਸ਼ੇਅਰ ਬਾਜ਼ਾਰ ’ਚ ਹਾਹਾਕਾਰ, ਸੈਂਸੈਕਸ 1,414 ਅੰਕ ਡਿੱਗਿਆ
ਨਿਫ਼ਟੀ ’ਚ ਲਗਾਤਾਰ ਸੱਭ ਤੋਂ ਲੰਬੀ ਮਹੀਨਾਵਾਰ ਗਿਰਾਵਟ ਆਈ, ਅੱਜ ਦੀ ਗਿਰਾਵਟ ਨਾਲ ਨਿਵੇਸ਼ਕਾਂ ਨੂੰ ਹੋਇਆ 9 ਲੱਖ ਕਰੋੜ ਰੁਪਏ ਦਾ ਨੁਕਸਾਨ
ਵਪਾਰ-ਕਾਰੋਬਾਰ ਖ਼ਬਰਾਂ : ਸੋਨੇ ਨੇ ਇਸ ਸਾਲ ਹੁਣ ਤਕ 11٪ ਰਿਟਰਨ ਦਿਤਾ, ਪਰ ਨਵੇਂ ਨਿਵੇਸ਼ਾਂ ਨੂੰ ਲੈ ਕੇ ਸਾਵਧਾਨ ਰਹਿਣ ਦੀ ਲੋੜ: ਮਾਹਰ
ਪਿਛਲੇ ਸਾਲ ਲਗਭਗ 27 ਫੀ ਸਦੀ ਦੇ ਵਾਧੇ ਤੋਂ ਬਾਅਦ ਇਸ ਸਾਲ ਵੀ ਸੋਨੇ ’ਚ ਤੇਜ਼ੀ ਜਾਰੀ ਹੈ
ਸੂਬਿਆਂ ਦੀਆਂ ਵਿਧਾਨ ਸਭਾ ਚੋਣ ਨਤੀਜਿਆਂ ਵਿਚਾਲੇ ਸ਼ੇਅਰ ਬਾਜ਼ਾਰ ’ਚ ਗਿਰਾਵਟ ਦਾ ਸਿਲਸਿਲਾ ਰੁਕਿਆ
ਸੈਂਸੈਕਸ ’ਚ 585 ਅੰਕਾਂ ਦੀ ਉਛਾਲ, ਨਿਫ਼ਟੀ ਵੀ ਚੜਿ੍ਹਆ
ਭਾਜਪਾ ਨੂੰ ਸਪੱਸ਼ਟ ਬਹੁਮਤ ਨਾ ਮਿਲਦਾ ਵੇਖ ਕੇ ਸ਼ੇਅਰ ਬਾਜ਼ਾਰ ਮੂਧੇ ਮੂੰਹ ਡਿੱਗਿਆ, ਸੈਂਸੈਕਸ ਤੇ ਨਿਫਟੀ ’ਚ 6 ਫੀ ਸਦੀ ਦੀ ਗਿਰਾਵਟ
ਪਿਛਲੇ ਚਾਰ ਸਾਲਾਂ ’ਚ ਇਕ ਦਿਨ ’ਚ ਸੱਭ ਤੋਂ ਵੱਡੀ ਗਿਰਾਵਟ
ਐਗਜ਼ਿਟ ਪੋਲ ਤੋਂ ਬਾਅਦ ਸ਼ੇਅਰ ਬਾਜ਼ਾਰ ’ਤੇ ਆਈ ਬਹਾਰ, ਸੈਂਸੈਕਸ ਅਤੇ ਨਿਫਟੀ ’ਚ 1 ਫ਼ਰਵਰੀ 2021 ਤੋਂ ਬਾਅਦ ਇਕ ਦਿਨ ’ਚ ਸੱਭ ਤੋਂ ਵੱਡੀ ਤੇਜ਼ੀ
ਸੈਂਸੈਕਸ ’ਚ 2507 ਅੰਕਾਂ ਦਾ ਉਛਾਲ
Share Market News : ਵਿਦੇਸ਼ੀ ਨਿਵੇਸ਼ਕਾਂ ਦਾ ਭਾਰਤੀ ਸ਼ੇਅਰ ਬਾਜ਼ਾਰਾਂ ਤੋਂ ਦੂਰ ਜਾਣਾ ਜਾਰੀ, ਮਈ ’ਚ ਹੁਣ ਤਕ 28,200 ਕਰੋੜ ਰੁਪਏ ਕੱਢੇ
ਆਮ ਚੋਣਾਂ ਦੇ ਨਤੀਜਿਆਂ ਨੂੰ ਲੈ ਕੇ ਅਨਿਸ਼ਚਿਤਤਾ ਅਤੇ ਚੀਨੀ ਬਾਜ਼ਾਰਾਂ ’ਚ ਆਕਰਸ਼ਕ ਮੁਲਾਂਕਣ ਰਿਹਾ ਕਾਰਨ
ਚੋਣ ਨਤੀਜਿਆਂ ਨੂੰ ਲੈ ਕੇ ਬੇਯਕੀਨੀ ਦੇ ਮੱਦੇਨਜ਼ਰ ਵਿਦੇਸ਼ੀ ਨਿਵੇਸ਼ਕਾਂ ਨੇ ਸ਼ੇਅਰ ਬਾਜ਼ਾਰਾਂ ਤੋਂ 17,000 ਕਰੋੜ ਰੁਪਏ ਕੱਢੇ
ਚਾਲੂ ਮਹੀਨੇ ਦੇ ਪਹਿਲੇ 10 ਦਿਨਾਂ ’ਚ FPI ਨੇ ਪੂਰੇ ਅਪ੍ਰੈਲ ਮਹੀਨੇ ਤੋਂ ਜ਼ਿਆਦਾ ਪੈਸੇ ਕਢਵਾਏ ਹਨ